ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ । ਮੇਰੇ ਕੋਲ ਕਿਰਾਏ ਦੇ ਪੰਜ ਪੈਸੇ ਘੱਟ ਹਨ । ਮੈ ਕਿਹਾ ਕੋਈ ਗੱਲ ਨਹੀ । ਆਹ ਲਉ ਟਿਕਟ ਤੇ ਬਹਿ ਜਾਉ ! ਉਹ ਜਾ ਕੇ ਬਹਿ ਗਿਆ ਤੇ ਦੋ ਕੁ ਮਿੰਟਾਂ ਬਾਅਦ…