ਹਨੇਰੇ ਵਿੱਚ ਕੋਈ ਰੰਗ ਦਿਖਾਈ ਨਹੀ ਪੈਂਦਾ , ਸਭ ਰੰਗ ਰੋਸ਼ਨੀ ਵਿੱਚ ਈ ਦਿਸਦੇ ਨੇ । ਵਿਗਿਆਨ ਦੱਸਦਾ ਏ ਕਿ ਸੂਰਜ ਦੀ ਰੋਸ਼ਨੀ ਸੱਤ ਰੰਗਾਂ ਦਾ ਸਮੂਹ ਏ ਤੇ ਇਹਨਾਂ ਰੰਗਾਂ ਦੀ ਵਜ੍ਹਾ ਕਾਰਨ ਸਾਨੂੰ ਵਸਤੂਆਂ ਦੇ ਵੱਖ ਵੱਖ ਰੰਗ…