ਸਾਡਾ ਬਿਨਾ ਇੱਕ ਦੂਜੇ ਨੂੰ ਵੇਖਿਆ ਹੀ ਰਿਸ਼ਤਾ ਹੋ ਗਿਆ ਸੀ.. ਫੇਰ ਵੀ ਇਹ ਮੈਨੂੰ ਖੂਹ ਚੋ ਪਾਣੀ ਕੱਢਦੀ ਹੋਈ ਨੂੰ ਚੋਰੀ ਚੋਰੀ ਝਾਤੀ ਮਾਰ ਹੀ ਗਏ ਸਨ..ਗੁੜ ਵੇਚਣ ਵਾਲਾ ਬਣਕੇ..ਇਹਨਾਂ ਮੈਨੂੰ ਵਿਆਹ ਮਗਰੋਂ ਦੱਸਿਆ! ਜੰਝ ਟਾਂਗਿਆਂ ਤੇ ਆਈ..ਦੋ ਰਾਤਾਂ…