ਦਿਲ ਦਰਿਆਂ ਸਮੁੰਦਰੋਂ ਡੂੰਘੇ ਕੋਣ ਦਿਲਾਂ ਦੀਆਂ ਜਾਣੇ
ਗੁਲਾਮ ਫਰੀਦਾ ਦਿਲ ਉਥੇ ਦਈਏ ਜਿੱਥੇ ਅਗਲਾ ਕਦਰ ਵੀ ਜਾਣੇ
punjabi written status
ਤੁਸੀ ਚਾਹੇ ਕਿੰਨੇ ਵੀ ਵੱਡੇ ਹੋ ਜਾਉ
ਜਦੋਂ ਤੁਸੀ ਇਕੱਲਾਪਣ ਮਹਿਸੂਸ ਕਰੋਗੇ
ਤਾਂ ਮਾਂ ਦੀ ਯਾਦ ਜਰੂਰ ਆਵੇਗੀ
ਝੂਠੀ ਸ਼ਾਨ ਦੇ ਪੰਛੀ ਹੀ ਜ਼ਿਆਦਾ ਫੜਫੜਾਉਂਦਾ ਨੇਂ
ਬਾਜ਼ ਦੀ ਉਡਾਨ ਵਿੱਚ ਆਵਾਜ਼ ਨਹੀਂ ਹੁੰਦੀ
ਇਸ਼ਕ਼ ਚਾਹ ਦਾ ਕੁੱਝ ਇਸ ਕਦਰ ਹਾਵੀ ਆ
ਦਿਮਾਗ ਤਾਲਾ ਵਾ ਤੇ ਚਾਹ ਚਾਬੀ ਆ
ਨਜ਼ਰਾਂ ਨੀਵੀਆਂ ਤੇ ਸੋਚ ਬੇਮਿਸਾਲ ਰੱਖੀ
ਸਮਝਣਾ ਕਿਸੇ ਨੇ ਨਹੀਂ ਬਸ ਵੱਖਰਾ ਅੰਦਾਜ਼ ਰੱਖੀ
ਸ਼ਬਦ ਘੱਟ ਚਾਹੇ ਪਰ ਅਰਥ ਕਮਾਲ ਰੱਖੀ
ਅੱਗੇ ਵਧ ਜਾਈਂ ਪਰ ਪਿਛਲਾ ਵੀ ਨਾਲ ਰੱਖੀ
ਕਿੰਨਾ ਚੰਗਾ ਲੱਗਦਾ ਏ ਜਦੋਂ ਮਾਂ ਆਖਦੀ ਏ
ਤੂੰ ਫ਼ਿਕਰ ਨਾ ਕਰ ਮੈਂ ਤੇਰੇ ਨਾਲ ਆਂ
ਹੁਣ ਨਰਾਜ਼ ਕਿਸੇ ਨਾਲ ਨਹੀਂ ਹੋਣਾ
ਬੱਸ ਨਜ਼ਰਅੰਦਾਜ਼ ਕਰਕੇ ਜਿਉਣਾ ਹੈ
ਤੂੰ ਬੱਸ ਚਾਹ ਬਣਾਉਣਾ ਸਿੱਖ ਲੈ
ਮੂੰਹ ਬਣਾਉਣ ‘ਚ ਤੇਰਾ ਕੋਈ ਜਵਾਬ ਨਹੀਂ
ਦਿਲ ਦੀ ਗੱਲ ਬੁੱਲ੍ਹਾਂ ਤੇ ਨਾ ਆਈ
ਬੱਸ ਇੱਕ-ਦੂਜੇ ਨੂੰ ਚਾਹਾਂ ਹੀ ਪਿਓਂਦੇ ਰਹੇ
ਖੰਡ ਬਾਜ ਨਾ ਹੁੰਦੇ ਦੁੱਧ ਮਿੱਠੇ ਘਿਓ ਬਾਜ ਨਾ ਕੁੱਟੀਦੀਆ ਚੂਰੀਆਂ ਨੇ
ਮਾਂ ਬਾਜ ਨਾ ਹੁੰਦੇ ਲਾਡ ਪੂਰੇ ਪਿਓ ਬਾਜ ਨਾ ਪੈਂਦਿਆਂ ਪੂਰੀਆ ਨੇ
ਟਾਈਮ ਖ਼ਤਮ ਤੇਰੀ ਮੁਹੱਬਤ ਦਾ
ਹੁਣ ਮਜ਼ੇ ਲੈ ਮੇਰੀ ਨਫ਼ਰਤ ਦਾ
ਕੁੱਝ ਉਹਨੂੰ ਵੀ ਮੁਲਾਕਾਤ ਦੀ ਜਲਦੀ ਸੀ
ਕੁੱਝ ਮੈਨੂੰ ਵੀ ਚਾਹ ਦਾ ਸ਼ੌਂਕ ਸੀ