ਉਲਝਣ ਭਰੀ ਜਿੰਦਗੀ ਐ ਇੱਕ ਗੰਢ ਖੋਲਦਾਂ ਦੂਜੀ ਪੈ ਜਾਦੀ ਏ
punjabi written status
ਜਣੀ-ਖਣੀ ਉੱਤੇ ਐਵੇਂ ਅੱਖ ਨਈਓਂ ਰੱਖਦੇ
ਦਿਲ ਦੇ ਆ ਸਾਫ ਮਾੜਾ ਕਿਸੇ ਦਾ ਨੀ ਤੱਕਦੇ
ਮਾੜਾ ਟੈਂਮ ਵੀ ਕਮਾਲ ਦਾ ਹੂਦਾਂਂ ਜੀ ਜੀ ਕਰਨ ਵਾਲੇ ਤੂੰ ਤੂੰ ਤੇ ਆ ਜਾਂਦੇ
ਯਾਰਾ ਯਾਰੀ ਦਾ ਮਾਨ ਰੱਖੀਂ,
ਦਿਮਾਗ ਵਿਚ ਨਹੀ ਪਰ ਦਿਲ ਵਿਚ ਪਹਿਚਾਨ ਰੱਖੀਂ,
ਮੈਂ ਵੀ ਮੰਗਾ ਇੱਕ ਦੁਆ ਰੱਬ ਤੋ,
ਮੇਰੇ ਸੋਹਣੇ ਦੋਸਤ ਨੂੰ ਹਰ ਦੁਖ ਤੋਂ ਅੰਜਾਨ ਰੱਖੀਂ|
ਅਸੀ ਪਿਆਰ ਨਿਭਾਉਂਦੇ ਰਹੇ
ਰੁੱਸੇ ਹੋਏ ਯਾਰ ਮਨਾਉਂਦੇ ਰਹੇ
ਦਿਲ ਤੇ ਉਦੋਂ ਟੁੱਟਿਆ ਜਦੋਂ ਪਤਾ
ਲੱਗਿਆ ਯਾਰ ਹੀ ਸਾਡੇ ਨਾਲ
ਦਗਾ ਕਮਾਉਂਦਾ ਰਹੇ
ਯਾਰਾਂ ਨਾਲ ਰਹਿਣੇ ਆ
ਯਾਰਾਂ ਨਾਲ ਸਾਡੀ ਟੋਹਰ ਹੈ
ਨਾ ਨਾਰਾ ਪਿੱਛੇ ਜਾਂਦੇ ਆ
ਨਾ ਮਸੁਕਾ ਦੀ ਸਾਨੂੰ ਲੋੜ ਹੈ
ਨੀਂਦ ਵੀ ਤੇਰੇ ਵਰਗੀ ਬਣ ਗਈ ਹੈ ਮੇਰੀ
ਲਾਰਾ ਲਗਾ ਕੇ ਸਾਰੀ ਰਾਤ ਨੀ ਆਉਂਦੀ !!
ਬਹੁਤੀ ਦੋਸਤੀ ਇਕ ਵਿਖਾਵਾ ਹੈ ਅਤੇ ਬਹੁਤਾ ਪਿਆਰ ਇਕ ਮੂਰਖ਼ਤਾ।
William Shakespeare
ਲਾਕਾਂ ਦੀ ਤੁਸੀਂ ਨਾਲੋਂ ਚੰਗਿਆ ਦੀ ਤੂੰ ਚੰਗੀ
ਕੋਈ ਰੌਂ-ਰੌਂ ਕੇ ਦਿਲ ਬਹਿਲਾਉਦਾਂ ਹੈ
ਕੋਈ ਹੱਸ-ਹੱਸ ਦਰਦ ਛੁਪਾਉਦਾਂ ਹੈ
ਕੋਈ ਕਰਮਾ ਵਾਲੀ ਕਰੂ ਰਾਜ ਇਸ ਦਿਲ ਤੇ ਐਵੇ ਜਣੀ ਖਣੀ ਨੀ ਤੱਕੀ ਦੀ
ਨੀਤ ਵੀ ਰੱਖੀਏ ਸਾਫ ਆਪਣੀ ਤੇ ਮਾੜੀ ਸੋਚ ਵੀ ਨੀ ਰੱਖੀ ਦੀ
ਸਾਰੀ ਜ਼ਿੰਦਗੀ ਲਈ ,
ਬਹੁਤ ਸੋਹਣੀ ਯਾਦ ਏ ਤੂੰ