ਸਭ ਦਾ ਹੀ ਕਰੀਦਾ ਏ ਦਿਲੋ ਸੱਜਣਾ
ਕੋਈ ਵਰਤੇ ਜਾਂ ਪਰਖੇ ਓਹ ਗੱਲ ਵੱਖਰੀ
punjabi written status
ਮੈਂ ਰੌਂਦਾ ਰਿਹਾ ਤੇ ਉਹ ਹੱਸਦੀ ਰਹੀ।
ਬੇਵਫ਼ਾ ਮੈਨੂੰ ਉਹ ਦੱਸਦੀ ਰਹੀ।
ਤੂੰ ਮੇਰੇ ਵਿਸ਼ਵਾਸ ਦਾ ਨਾਂ ਹੈਂ ,
ਸਮਝੀਂ ਸੱਜਣਾ ਕਦਰ ਵੇ ਪਾਈਂ ~
ਤੂੰ ਹੀ ਮੇਰੀ ਸਾਰੀ ਦੁਨੀਆਂ ,
ਦੁਨੀਆਂ ਵਰਗਾ ਬਣ ਨਾ ਜਾਈਂ ~
ਹੁਣ ਉਹ ਭੁੱਲ ਗਈ ਐ ਕੋਲ ਕਰਾਰਾਂ ਨੂੰ
ਨਿਭਾ ਨਹੀਂ ਸਕੀ ਜੋ ਕਿੰਨੀਆਂ ਦੇ ਪਿਆਰਾਂ ਨੂੰ।
ਨੈਣਾ ਨਾਲ ਨੈਣਾ ਦੀ ਗੱਲ ਨੂੰ ਤੂੰ ਪੜ ਵੇ
ਅੱਜ ਤੋਂ ਮੈਂ ਤੇਰੀ ਹੋਈ ਹੱਥ ਮੇਰਾ ਫੜ ਵੇ
ਆਰਾਮ ਨੂੰ ਹਰਾਮ ਸਮਝੋ।
Jawaharlal Nehru
ਲੋਕ ਸੀਰਤ ਦੀਆਂ ਤਾਂ ਬਸ ਗੱਲਾਂ ਹੀ ਕਰਦੇ ਨੇ…
ਪਰ ਗੱਲ-ਬਾਤ ਹਰ ਕੋਈ ਸ਼ਕਲ ਦੇਖ ਕੇ ਹੀ ਕਰਦਾ ਹੈ_
ਅਸੀ ਤਾਂ ਤੇਰੇ ਪਿਆਰ ਚ ਸ਼ਹੀਦ ਹੋਣ ਨੂੰ ਫਿਰਦੇ ਸੀ
ਪਰ ..ਤੂੰ ਤਾਂ ਕਮਲੀਏ ਜਿਊਂਦੇ ਜੀ ਹੀ ਮਾਰਤਾ ,
ਆ ਦੁਨੀਆ ਬੜੀ ਚਲਾਕ ਕੁੜੇ…।
ਮਤਲਬ ਲਈ ਪੈਰੀ ਪੈਂਦੀ ਏ.. |
ਖਿਆਲਾਂ ਵਿਚ ਵਸਦਾ ਐਂ
ਦਿਲ ਤੇ ਨਿਸ਼ਾਨੇ ਤੂੰ ਮਾਰਦਾ
ਜਾਂਣ ਗਏ ਅਸੀਂ ਚਲਾਕੀਆਂ ਤੇਰੀ
ਤੂੰ ਐਹ ਇਸ਼ਕ ਚ ਪਾ ਦਿਲਾਂ ਨੂੰ ਉਜਾੜਦਾ
ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦੱਸ ਦੇ ਨਹੀਂ,
ਸੱਚ ਜਾਨੀ ਤੇਰੇ ਬਿਨਾ ਅਸੀਂ ਕੱਖ ਦੇ ਨਹੀਂ
ਤਸਵੀਰ ਤੇਰੀ ਰੱਖ ਲਈ ਹੈ ਦਿਲ ਦੇ ਵਿਚ,
ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤੱਕ ਦੇ ਨਹੀ
ਸਾਡੇ ਤਾਂ ਅਪਨੀ ਅੱਖ ਦੇ ਹੰਜੂ ਵੀ ਵਫਾ ਨਹੀ ਕਰਦੇ…
ਨਿਕਲਦੇ ਵੀ ਨੇ ਤਾ ਉਸ ਬੇਵਫਾ ਕਮਲੀ ਦੀ ਯਾਦ ਵਿੱਚ…
ਫੇਰ ਕਿਦਾ ਵਫਾ ਦੀ ਉਮੀਦ ਰਖਾ ਕਿਸੇ ਬੇਗਾਨਿਆ ਤੋ.