ਨਾਮ ਦਿਲ ਉੱਤੇ ਲਿਖਿਆ ਬਾਹਾਂ ਤੇ ਨਹੀ
ਜਿਨਾ ਤੇਰੇ ਤੇ ਯਕੀਨ ਓਨਾ ਸਾਹਾ ਤੇ ਨੀ
punjabi written status
ਜਿਹੜਾ ਕੁਝ ਤੁਹਾਡੇ ਕੋਲ ਨਹੀਂ ਹੈ, ਉਸ ਨੂੰ ਪਾਉਣ ਦੀ ਜਦੋਂ ਅਸੀਂ ਲਾਲਸਾ ਰੱਖਣ ਲੱਗਦੇ ਹਾਂ ਤਾਂ
ਜੋ ਕੁਝ ਸਾਡੇ ਕੋਲ ਹੁੰਦਾ ਹੈ, ਉਸ ਤੋਂ ਖੁਸ਼ੀ ਮਿਲਣੀ ਬੰਦ ਹੋ ਜਾਂਦੀ ਹੈ।
William Shakespeare
ਮਾੜੀ ਗੱਲ ਤੇ ਸਰੀਰ ਗ਼ੁੱਸਾ ਇੰਝ ਫੜਦਾ…
ਚੰਗੇ road ਤੇ speed ਜਿਵੇਂ ferrari ਫੜਦੀ
ਅਸੀਂ ਤੁਰਦੇ ਰਹੇ ਬਿਨਾਂ ਮੰਜ਼ਿਲ ਤੋਂ,
ਮੰਜ਼ਿਲ ਖੜੀ ਸੀ ਲੰਮਾ ਰਾਹ ਬਣਕੇ,
ਜ਼ਿੰਨਾਂ ਰਾਹਾਂ ਨਾਲ ਜੁੜੀਆਂ ਨੇ ਯਾਦਾ ਸਾਡੀਆਂ,
ਉਥੇ ਖੜੇ ਨੇ ਰੁੱਖ ਗਵਾਹ ਬਣਕੇ,
ਜਦੋ ਉਹਨਾਂ ਨੂੰ ਵਕਤ ਮਿਲੂ ਸਾਡੇ ਬਾਰੇ ਸੋਚਣ ਦਾ,
ਉਦੋ ਪਏ ਹੋਵਾਗੇ ਅਸੀ ਕਿਤੇ ਸਵਾਹ ਬਣਕੇ,,
ਕੱਲ ਦਾ ਤਾਂ ਪਤਾ ਨੀ, ਪਰ ਅੱਜ ਕੋਈ ਘਾਟ ਨਾ
ਕਿੰਨੇ ਚਲਾਕ ਸੀ ਸੋਹਣੇ ਸੱਜਣ
ਮੈ ਹੈਰਾਨ ਹਾਂ ਉਹਨਾ ਦੇ ਦਰਸ਼ਨ ਦਰਗਾਹ ਕਰਕੇ
ਕਦੇ ਖੰਡ ਨਾਲੋਂ ਮਿੱਠੇ ਲੱਗਦੇ ਸੀ
ਅੱਜ ਲੱਗਦੇ ਆਹ ਫਿੱਕੀ ਚਾਹ ਵਰਗੇ….
ਇੱਕ ਤੇਰੀ ਦੀਦ ਤੋਂ ਸਿਵਾਇ ਮੇਰੀ ਹੋਰ ਮੰਗ ਕੋਈ ਨਾਂ…..
ਸੋਹਣੇ ਤਾਂ ਬਥੇਰੇ ਪਰ ਤੇਰੇ ਤੋਂ ਬਿਨਾ ਸਾਨੂੰ ਪਸੰਦ ਕੋਈ ਨਾਂ…..
ਤੂੰ ਮੇਰੇ ਸਾਰੇ ਗਮ ਭੁਲਾਤੇ ਸੀ
ਜਿੰਨਾ ਚ ਕਦੇ ਖੁਸ਼ੀਆਂ ਦੇ ਹੰਝੂ ਨਹੀਂ ਆਏ
ਦਿਲ ਮੇਰੇ ਵਿੱਚ ਵੱਸ ਗਈ ਏ,
Tainu ਕਿੱਦਾ #ਦਿਲ ਚੋ ਬਾਹਰ ਕਰਾਂ ,
ਕਈ ਸਾਲ ਹੋ ਗਏ ਭਾਵੇਂ ਵਿਛੜਿਆਂ Nu ,
ਮੈ ਅੱਜ ਵੀ Tainu ਪਿਆਰ ਕਰਾਂ .
ਸ਼ਰਨ ਖੁਸ਼ੀ ਦਾ ਮੂਲ ਹੈ।
Mahatma Buddha
ਮੂੰਹ ਤੇ ਯਾਰਾਂ ਪਿੱਠ ਤੇ ਖਾਰਾਂ , ਦੁਨੀਆਦਾਰੀ ਜੂਠੀ ਐ
ਹੱਕ ਜਤਾਉਣ ਤੋਂ ਲੈ ਕੇ
ਦਿਲ ਤੜਵਾਉਣ ਤੱਕ ਦਾ ਸਫ਼ਰ ਸੀ ਤੇਰੇ ਨਾਲ.