ਇੱਥੇ ਲੈਂਦਾ ਨਾ ਕੋਈ ਸਾਰ, ਸਭ ਭੁੱਲ ਗਏ ਪਿਆਰ
ਵਾਂਗ ਕਪੜੇ ਬਦਲਦੇ, ਇੱਥੇ ਸਭ ਦਿਲਦਾਰ
ਇੱਕ ਰਾਤ ਦਾ ਹੈ ਰਾਂਝਾ, ਇੱਕ ਰਾਤ ਦੀ ਹੈ ਹੀਰ
ਇੱਥੇ ਵਿਕਦੇ ਸਰੀਰ, ਨਾਲੇ ਲੋਕਾਂ ਦੇ ਜ਼ਮੀਰ
ਕਿੱਥੋਂ ਬਚਣੀਆਂ ਰੂਹਾਂ, ਉਹ ਵੀ ਹੋਈਆਂ ਲੀਰੋ-ਲੀਰ
punjabi written status
ਜੋ ਸਾਡਾ ਸੀ ਅਸੀਂ ਓਹ ਵੀ ਓਹਨੂੰ ਦੇ ਆਏਂ
ਜੇ ਤੂੰ ਖੁਸ਼ ਹੈ ਸਾਡੇ ਬਿਨਾਂ ਤਾਂ ਖੁਸ ਰੇਹ
ਅਸੀਂ ਅੱਖਾਂ ਵਿਚ ਹੰਜੂ ਰਖ ਓਹਨੂੰ ਏਹ ਕੇਹ ਆਏਂ
ਕੁਝ ਕੁ ਸਪਨੇ ਮੈ ਖੁਦ ਹੀ ਮਾਰ ਲਏ…
ਤੇ ਕੁਝ ਜਮਾਨੇ ਨੇ ਪੂਰੇ ਨਹੀਂ ਹੋਣ ਦਿਤੇ।
ਠੋਕਰਾਂ ਖਾ ਕੇ ਵੀ ਹਸਦੇ ਰਹੇ ਕੁਝ ਇਦਾਂ ਓਹਨਾਂ ਦਾ ਖਿਆਲ ਰਖਦੇ ਰਹੇ
ਅਪਣੇ ਆਪ ਨੂੰ ਭੁੱਲਾਂ ਲੇਆ ਸੀ ਬੱਸ ਯਾਦ ਓਹਨੂੰ ਕਰਦੇ ਰਹੇ
ਜੰਗ ਵੇਲੇ ਸਾਰੇ ਕਾਨੂੰਨ ਖਾਮੋਸ਼ ਹੋ ਜਾਂਦੇ ਹਨ।
George Bernard Shaw
ਤੂੰ ਹੱਥ ਛੱਡਿਆ ਮੈਂ ਰਾਹ ਬਦਲ ਲਿਆ
ਤੂੰ ਦਿਲ ਬਦਲਿਆ ਮੈ ਸੁਭਾਹ ਬਦਲ ਲਿਆ..!
ਇਹ ਨਾਂ ਸਮਝੀਂ ਕੱਲੀ ਧੁੱਪ ਈ ਸੇਕੀ ਆ
ਥੋੜਾ ਪਿਆਰ ਨਾਲ ਰਹਿ… ਦੁਨੀਆਂ ਅਸੀਂ ਵੀ ਬਹੁਤ ਦੇਖੀ ਆ
ਤੂਫਾਨ ਵੀ ਆਉਣਾ ਚਾਹੀਦਾ ਹੈ ਜਿੰਦਗੀ ਦੇ ਵਿੱਚ
ਪਤਾ ਚੱਲ ਜਾਦਾਂ ਹੈ ਕੋਣ ਸਾਡਾ ਹੱਥ ਛੱਡਕੇ ਭੱਜਦਾ ਹੈ ਅਤੇ ਕੋਣ ਹੱਥ ਫੜਕੇ
ਸਾਡੀ ਉਹ ਕੌਮ ਜਿਹਨੇਂ ਤਖਤ ਹਲਾਏ ਨੇਂ
ਮੇਰੇ ਦਿਲ ਵਿੱਚ ਕੱਦੇ ਓਸ ਕਮਲੀ ਦਾ ਘਰ ਸੀ
ਜੋ ਅੱਜ ਗੇਰਾ ਦੀਆ ਕੋਠੀਆ ਵਿੱਚ ਰਹਿੰਦੀ ਏ
ਕੋਈ ਮਿਲ ਜਾਵੇ ਐਸਾ ਹਮਸਫਰ ਮੈਨੂੰ ਵੀ ਜੋ
ਗਲ ਲਗਾ ਕੇ ਕਹੇ ਨਾ ਰੋਇਆ ਕਰ ਮੈਨੂੰ ਤਕਲੀਫ ਹੁੰਦੀ ਹੈ..!