ਨਵਾਂ ਸਾਲ ਤੁਹਾਡੇ ਅਤੇ ਤੁਹਾਡੇ
ਪਰਿਵਾਰ ਦੇ ਜੀਵਨ ਵਿੱਚ ਖੁਸ਼ੀਆਂ,
ਤਰੱਕੀ ਅਤੇ ਖੁਸ਼ਹਾਲੀ ਲੈ ਕੇ ਆਵੇ
ਸਫਲਤਾ ਤੁਹਾਡੀ ਮਿਹਨਤ ਦੀ ਦਾਸੀ ਬਣੇ।
ਇਸੇ ਉਮੀਦ ਨਾਲ ਆਪ ਨੂੰ ਨਵੇਂ ਸਾਲ ਦੀਆ
ਬਹੁਤ ਬਹੁਤ ਮੁਬਾਰਕਾਂ ਨਵੇਂ ਸਾਲ ਵਿੱਚ
ਤੁਸੀਂ ਵਧੋ ਫੁੱਲੋ ਅਤੇ ਖੁਸ਼ੀਆਂ ਤੇ ਖੇੜੇ ਮਾਣੋ।
punjabi written status
ਫਰਕ ਹੀ ਏਨਾ ਪੈ ਗਿਆ ਕਿ
ਕੋਈ ਫਰਕ ਈ ਨੀ ਪੈਦਾ
ਪੂਰੀ ਹੋਵੇ ਹਰ ਤਮੰਨਾ ਤੁਹਾਡੀ ਅਸਮਾਨ ਹੋ
ਜੇ ਤੁਹਾਡਾ ਧਰਤੀ ਹੋਏ ਤੁਹਾਡੀ ਨਵੇਂ
ਸਾਲ ਤੇ ਸ਼ੁਭ ਕਾਮਨਾ ਹੈ ਸਾਡੀ
ਬੀਤੇ ਨੂੰ ਯਾਦ ਕਰਿਓ ਨਾ,
ਆਓ ਨਵੇਂ ਦਾ ਆਗਾਜ਼ ਕਰੀਏ,
ਕੰਮ ਉਹੀ ਕਰਿਓ, ਰੂਹ ਨੂੰ ਰੁਸ਼ਨਾਉਣ ਜੋ,
ਆਪ ਸਭ ਨੂੰ ਨਵੇਂ ਸਾਲ ਦੀਆਂ ਢੇਰ ਸਾਰੀਆ
ਸ਼ੁਭ ਕਾਮਨਾਵਾਂ !
ਲੋਕਾਂ ਦੀਆ ਪਿਆਰਿਆ ਗੱਲਾਂ ਮੈਨੂੰ ਜਹਿਰ ਇਗਦੀਆਂ
ਪਰ ਸੱਜਣਾ ਤੇਰੀਆਂ ਤਾਂ ਝਿੜਕਾਂ ਵੀ ਮੈਨੂੰ ਸ਼ਹਿਦ ਲਗਦੀਆ ਨੇ
ਨਸ਼ਾ ਤਾਂ ਦੇਖ ਤੇਰੀ ਮਹੁਬਤ ਦਾ, ਇੱਕ ਬੰਦ ਹੋਏ ਨੰਬਰ ਨੂੰ ਵੀ,
ਮੋਬਾਇਲ ‘ਚੋ DELETE ਕਰਨ ਨੂੰ ਦਿਲ ਨਹੀ ਕਰਦਾ।
ਭੁਲਾ ਦਿਓ ਬੀਤ ਗਿਆ ਕੌਲ,
ਦਿਲ ‘ਚ ਵਸਾਓ ਆਉਣ ਵਾਲਾ ਕੱਲ,
ਹੱਸੋ ਤੇ ਹਸਾਓ ਚਾਹੇ ਜੋ ਵੀ ਹੋਵੇ ਪਲ,
ਖੁਸ਼ੀਆਂ ਲੈਕੇ ਆਵੇਗਾ ਆਉਣ ਵਾਲਾ
ਖੁਸ਼ੀ ਦੇ ਰੰਗਾਂ ਵਿੱਚ ਰੰਗਿਆ ਹੋਇਆ
ਨਵੇਂ ਸਾਲ ਦਾ ਨਵਾਂ ਸੂਰਜ ਤੁਹਾਡੇ
ਪਰਿਵਾਰਾਂ ਤੇ ਖੁਸ਼ੀਆਂ ਦੀਆਂ ਕਿਰਨਾਂ ਦਾ
ਪਸਾਰਾ ਕਰੇ ਤੁਹਾਨੂੰ ਸਭ ਨੂੰ ਤਹਿ ਦਿਲੋਂ ਨਵੇਂ
ਸਾਲ ਦੀ ਮੁਬਾਰਕ !
ਹੇ ਪ੍ਰਮਾਤਮਾ ਨਵਾਂ ਸਾਲ ਸਭ ਲਈ ਸੁੱਖਾਂ
ਤੇ ਬਹਾਰਾਂ ਭਰਿਆ ਹੋਵੇ ਪਿਆਰ ਤੇ ਸਨੇਹ
ਵਧੇ ਮੁੱਕ ਜਾਵੇ ਧਰਮਾਂ ਦੇ ਨਾਂ ਤੇ ਲੜਨਾ
ਏਸ ਨਵੇਂ ਸਾਲ ਵਿੱਚ ਜੋ ਤੂੰ ਚਾਹੇ ਉਹ ਤੇਰਾ ਹੋਵੇ,
ਹੋਹ ਦਿਨ ਖੂਬਸੂਰਤ ਤੇ ਰਾਤਾਂ ਰੌਸ਼ਨ ਹੋਣ
ਕਾਮਯਾਬੀ ਚੁੰਮਦੀ ਰਹੇ ਕਦਮ ਹਮੇਸ਼ਾ ਤੇਰੇ ਯਾਰ,
ਮੁਬਾਰਕ ਹੋਵੇ ਨਵਾਂ ਸਾਲ ਮੇਰੇ ਯਾਰ
ਅੱਖਾਂ ਪੜਿਆ ਕਰ ਸੱਜਣਾਂ
ਅਸੀਂ ਜ਼ੁਬਾਨ ਤੋਂ ਬਹੁਤੇ ਮਿੱਠੇ ਨੀ
ਜੇ ਅਚਾਨਕ ਬਹੁਤ ਧਨ ਮਿਲ ਜਾਵੇ ਤਾਂ ਉਤਨਾ ਕੁ ਹੀ ਬਚਦਾ ਹੈ, ਜਿਤਨੇ ਨੂੰ ਸੰਭਾਲਣ ਦੀ ਯੋਗਤਾ ਹੁੰਦੀ ਹੈ।
ਨਰਿੰਦਰ ਸਿੰਘ ਕਪੂਰ