ਖੇਡ ਕੇ ਚਲਾਕੀਆਂ ਨੀ ਜਿੱਤੇ ਕਦੇ ਦਿਲ ,
ਹੋ ਕੇ ਜਜ਼ਬਾਤੀ ਭਾਂਵੇ ਹਾਰ ਜਾਈਦਾ
punjabi status
ਅੜ ਜੇ ਗਰਾਰੀ ਯਾਰ ਬਣ ਜਾਂਦੇ ਥੰਮ..
ਏਥੇ ਦੋਗਲੇ ਜੇ ਬੰਦਿਆਂ ਦਾ ਹੈਣੀ ਕੋਈ ਕੰਮ
ਨਾਲੇ ਸਾਡੇ ਨਾਮ ਤੋ ਧੂਆ ਮਾਰਦੇ
ਨਾਲੇ ਸਾਲੇ ਕਰਦੇ ਆ ਕਾਪੀ ਜੱਟ ਦੀ
ਮੂੰਗਫਲੀ ਦੀ ਖੁਸ਼ਬੂ ਤੇ ਗੁੜ ਦੀ ਮਿਠਾਸ,
ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ,
ਦਿਲ ਦੀ ਖੁਸ਼ੀ ਤੇ ਆਪਣਿਆਂ ਦਾ ਪਿਆਰ,
ਮੁਬਾਰਕ ਹੋਵੇ ਤੁਹਾਨੂੰ ਲੋਹੜੀ ਦਾ ਤਿਉਹਾਰ।
ਇਸ ਸਾਲ ਤੁਸੀਂ ਪਹੁੰਚੋ ਸਫਲਤਾ ਦੇ ਸ਼ਿਖਰ ਤੇ ਸਫਲਤਾ ਤੁਹਾਡੇ ਕਦਮ ਚੁੱਮੇ ਧਨ
ਦੌਲਤ ਤੁਹਾਡੇ ਅੱਗੇ ਪਿਛੇ ਘੁੱਮੇ ਹੀ ਮੇਰੀ ਦਿੱਲੀ ਕਾਮਨਾ ਤੁਹਾਡੇ ਵਾਸਤੇ ਨਵਾਂ ਸਾਲ
ਲਿਆਵੇ ਖੁਸ਼ੀਆਂ ਤੁਹਾਡੇ ਵਾਸਤੇ ਹੈਪ੍ਪੀ ਨਿਊ ਯੀਅਰ
ਇਸ ਨਵੇਂ ਸਾਲ ਤੇ ਮੇਰੀ ਏਹੀ ਦੁਆ ਹੈ
ਕਿ ਤੁਸੀਂ ਸਦਾ ਹੱਸਦੇ-ਮੁਸਕੁਰਾਉਂਦੇ ਰਹੋ
ਬੀਤ ਗਿਆ ਜੋ ਸਾਲ ਉਸਨੂੰ ਹੁਣ ਭੁੱਲ ਜਾਉ,
ਏਸ ਨਵੇਂ ਸਾਲ ਨੂੰ ਗਲੇ ਲਗਾਉ ਨਵੇਂ ਸਾਲ ਦੀਆਂ ਵਧਾਈਆਂ ।
ਨਵਾਂ ਸਾਲ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਭਰਿਆ
ਸੁਨੇਹਾ ਲੈ ਕੇ ਆਵੇ.ਨਵਾਂ ਸਾਲ ਬਹੁਤ ਬਹੁਤ ਮੁਬਾਰਕ
ਹੇ ਵਾਹਿਗੁਰੂ ਨਵਾਂ ਸਾਲ ਸਭ ਲਈ ਸੁੱਖਾਂ ਤੇ ਬਹਾਰਾਂ ਭਰਿਆ
ਹੋਵੇ ਪਿਆਰ ਤੇ ਸਨੇਹ ਵਧੇ ਮੁੱਕ ਜਾਣ ਧਰਮਾਂ ਦੇ ਨਾਂ ਤੇ
ਲੜਾਈ ਝਗੜੇ ਨਵਾਂ ਸਾਲ ਮੁਬਾਰਕ
ਨਵਾਂ ਸਾਲ ਤੁਹਾਡੇ ਸਾਰੇ ਡਰ ਨੂੰ ਭੁਲਾਉਣ ਕੁਝ ਬੀਅਰ ਪੀਣ
ਆਪਣੇ ਸਾਰੇ ਹੰਝੂਆਂ ਨੂੰ ਪਿੱਛੇ ਛੱਡਣ ਦਾ ਸਮਾਂ ਹੈ …
ਤਾਂ ਖੁਸ਼ੀ ਮਨਾਓ ਅਤੇ ਖੁਸ਼ ਰਹੋ ਨਵਾ ਸਾਲ ਮੁਬਾਰਕ |
ਨਵੇਂ ਸਾਲ ਤੇ ਤੇਰੀ ਜ਼ਿੰਦਗੀ ਵਿੱਚ ਨਾ ਕੋਈ ਹਨੇਰਾ ਹੋਵੇ,
ਜੋ ਤੂੰ ਚਾਹੇ ਰੱਬ ਕਰਕੇ ਉਹ ਸਭ ਤੇਰਾ ਹੋਵੇ
ਪਲ ਪਲ ਵਕਤ ਗੁਜਰ ਜਾਏਗਾ
1 ਘੰਟੇ ਬਾਅਦ ਨਵਾਂ ਸਾਲ ਆਏਗਾ
ਹੁਣੇ ਹੀ ਤੁਹਾਨੂੰ ਨਿਊ ਈਯਰ ਵਿਸ਼ ਕਰ ਦੇਵਾ
ਨਹੀਂ ਤੇ ਇਹ ਬਾਜੀ ਕੋਈ ਹੋਰ ਮਾਰ ਜਾਏਗਾ