ਅੱਗੇ ਵਧਣ ਵਾਲਾ ਇਨਸਾਨ ਕਦੇ ਕਿਸੇ ਨੂੰ ਦੁੱਖ ਨਹੀਂ ਪਹੁੰਚਾਉਂਦਾ ਤੇ
ਦੁੱਖ ਪਹੁੰਚਾਉਣ ਵਾਲਾ ਇਨਸਾਨ ਕਦੇ ਅੱਗੇ ਨਹੀਂ ਵਧ ਸਕਦਾ ਹੈ।
punjabi status success
ਜਿਸ ਵਿਅਕਤੀ ਤੋਂ ਬਿਨਾਂ ਅਸੀਂ ਇੱਕ ਪਲ ਵੀ ਨਹੀਂ ਜੀ ਸਕਦੇ,
ਜਿਆਦਾਤਰ ਉਹੀ ਇਨਸਾਨ ਸਾਨੂੰ ਇਕੱਲੇ ਰਹਿਣਾ ਸਿਖਾਉਂਦਾ ਹੈ
ਗੁਣਵਾਨ ਵਿਅਕਤੀਆਂ ਦੀ ਭੀੜ ਨਹੀਂ ਹੁੰਦੀ
ਤੇ ਭੀੜ ਵਿੱਚ ਗੁਣੀ ਲੋਕ ਨਹੀਂ ਹੁੰਦੇ।
ਮਹਾਤਮਾ ਬੁੱਧ
ਜੇਕਰ ਵਿਅਕਤੀ ਨੈਤਿਕ ਮੁੱਲਾਂ ਨੂੰ ਗੁਆ ਦਿੰਦਾ ਹੈ
ਤਾਂ ਉਹ ਆਪਣਾ ਸਭ ਕੁਝ ਗੁਆ ਲੈਂਦਾ ਹੈ।
ਕਿਸੇ ਨੇ ਰੱਬ ਨੂੰ ਪੁੱਛਿਆ ਤੇਰੇ ਸਭ ਤੋਂ ਕਰੀਬ ਕੌਣ ਹੈ!
ਰੱਬ ਨੇ ਕਿਹਾ ਜਿਸ ਕੋਲ ਬਦਲਾ ਲੈਣ ਦੀ ਸ਼ਕਤੀ ਹੈ
ਅਤੇ ਉਸਨੇ ਫਿਰ ਵੀ ਮਾਫ਼ ਕਰ ਦਿੱਤਾ।
ਇਹੋ ਜਿਹੀਆਂ ਬੁਲੰਦੀਆਂ ਵੀ ਕਿਸ ਕੰਮ ਦੀਆਂ
ਜਿੱਥੇ ਇਨਸਾਨ ਚੜੇ ਅਤੇ ਇਨਸਾਨੀਅਤ ਉਤਰ ਜਾਵੇ
ਸਹੀ ਪ੍ਰਸ਼ੰਸ਼ਾ ਬੰਦੇ ਦਾ ਹੌਸਲਾ ਵਧਾਉਂਦੀ ਹੈ ਅਤੇ
ਵੱਧ ਪ੍ਰਸ਼ੰਸ਼ਾ ਬੰਦੇ ਨੂੰ ਲਾਪਰਵਾਹ ਬਣਾਉਦੀ ਹੈ
ਕੱਪੜਿਆਂ ਦੀ ਚਮਕ ਤੇ ਮਕਾਨਾਂ ਦੀ ਉਚਾਈ ਨਾ ਦੇਖ ਸੱਜਣਾ
ਜਿਸ ਘਰ ਵਿੱਚ ਬਜ਼ੁਰਗ ਹੱਸਦੇ ਹੋਣ ਉਹ ਘਰ ਅਮੀਰਾਂ ਦਾ ਹੀ ਹੁੰਦਾ
ਬੋਲਣਾ ਤਾਂ ਸਾਰੇ ਜਾਣਦੇ ਹਨ ਪਰ ਕਦੋਂ ਅਤੇ ਕੀ ਬੋਲਣਾ ਹੈ
ਇਹ ਬਹੁਤ ਹੀ ਘੱਟ ਲੋਕ ਜਾਣਦੇ ਹਨ ”
ਤਬਦੀਲੀ ਤੋਂ ਬਿਨਾਂ ਅੱਗੇ ਵਧਿਆ ਨਹੀਂ
ਜਾ ਸਕਦਾ, ਅਤੇ ਜਿਹੜੇ ਆਪਣੇ ਦਿਮਾਗ਼
ਵਿੱਚ ਤਬਦੀਲੀ ਨਹੀਂ ਲਿਆ ਸਕਦੇ ਉਹ
ਕੁਝ ਵੀ ਤਬਦੀਲ ਨਹੀਂ ਕਰ ਸਕਦੇ।
“ਜ਼ਿੰਦਗੀ ਵਿੱਚ ਦੋ ਨਿਯਮ ਰੱਖੋ।
ਜੇ ਦੋਸਤ ਖੁਸ਼ੀ ਵਿੱਚ ਹਨ ਤਾਂ ਸੱਦਾ ਦਿਓ
ਬਿਨਾਂ ਨਾ ਜਾਣਾ ਅਤੇ ਦੋਸਤ ਦੁਖੀ ਹੈ
ਇਸ ਲਈ ਸੱਦੇ ਦੀ ਉਡੀਕ ਨਾ ਕਰੋ।”
ਸਿਆਣੇ ਅਤੇ ਸਾਊ ਬੰਦੇ ਜ਼ਿੰਦਗੀ ਦੀ ਅਸੀਸ ਹੁੰਦੇ ਹਨ,
ਉਨ੍ਹਾਂ ਦੇ, ਹੁੰਦਿਆਂ, ਜ਼ਿੰਦਗੀ ਦੇ ਚੰਗੇ ਹੋਣ ਦੀ ਆਸ ਬਣੀ ਰਹਿੰਦੀ ਹੈ।ਨਰਿੰਦਰ ਸਿੰਘ ਕਪੂਰ