ਤੁਹਾਡੀ ਸੋਚ ਦੀ ਗੁਣਵੱਤਾ, ਤੁਹਾਡੀ
ਜ਼ਿੰਦਗੀ ਦੀ ਗੁਣਵੱਤਾ ਨੂੰ ਦਰਸਾਉਂਦੀ ਹੈ।
punjabi status success
ਅੱਜ ਨਾਲੋਂ ਬਿਹਤਰ ਕੁਝ ਨਹੀਂ ਕਿਉਂਕਿ
ਕੱਲ ਕਦੇ ਆਉਦਾ ਨਹੀਂ ਅਤੇ ਅੱਜ ਕਦੇ ਜਾਂਦਾ ਨਹੀਂ
ਜਦੋਂ ਆਪਣੇ ਤੋਂ ਵੱਧ ਕਿਸੇ ਹੋਰ ਤੇ ਭਰੋਸਾ ਹੋ
ਜਾਂਦਾ ਏ ਬੰਦਾ ਠੱਗਿਆ ਹੀ ਓਦੋਂ ਜਾਂਦਾ ਏ ।
ਸੰਕਟ ਦਾ ਵੀ ਲਾਭ ਹੁੰਦਾ ਹੈ, ਸੰਕਟ
ਵਿਚ ਅਸੀਂ ਸੋਚਦੇ ਹਾਂ, ਸੰਕਟ ਵਿਚ
ਸਾਡਾ ਸੋਚਣਾ ਹੀ ਸੰਕਟ ਦਾ ਹੱਲ ਹੋ ਨਿਬੜਦਾ ਹੈ।ਨਰਿੰਦਰ ਸਿੰਘ ਕਪੂਰ
ਉਸ ਇਨਸਾਨ ਤੋਂ ਹਮੇਸ਼ਾ ਦੂਰੀ ਬਣਾ ਕੇ ਰੱਖੋ
ਜਿਸ ਇਨਸਾਨ ਨੂੰ ਕਦੇ ਵੀ ਆਪਣੀ ਗਲਤੀ ਨਜ਼ਰ ਨਹੀਂ ਆਉਂਦੀ।
“ਤੇਰੇ ਚਿਹਰੇ ਦੀ ਮੁਸਕਰਾਹਟ ਨਾਲ, ਤੁਹਾਡੇ ਦੁੱਖ
ਬਹੁਤ ਕੁਝ ਛੁਪਾਓ ਅਤੇ ਬੋਲੋ ਪਰ ਆਪਣੇ ਭੇਦ ਨਾ ਦੱਸੋ।”
ਜਦੋਂ ਈਰਖਾ ਆਪਣਾ ‘ ਘਿਣਾਉਣਾ ਸਿਰ ਚੁੱਕਦੀ ਹੈ
ਤਾਂ ਸਾਡੇ ਆਪਣੇ ਪਿਆਰੇ ਵੀ ਦੁਸ਼ਮਨ ਬਣ ਜਾਂਦੇ ਹਨ।
ਜਦੋਂ ਕੋਈ ਸਿਰ ਹਿਲਾਵੇ ਪਰ ਹੁੰਗਾਰਾ ਨਾ ਭਰੇ,
ਇਹ ਗੱਲਬਾਤ ਮੁਕਾਉਣ ਅਤੇ ਰਵਾਨਾ ਹੋਣ ਦਾ ਇਸ਼ਾਰਾ ਹੁੰਦਾ ਹੈ।ਨਰਿੰਦਰ ਸਿੰਘ ਕਪੂਰ
“ਬਸ ਆਪਣੇ ਆਪ ਨੂੰ ਨਾ ਹਾਰੋ, ਫਿਰ ਕੋਈ ਹੋਰ
ਤੁਹਾਨੂੰ ਹਰਾਉਣ ਦੇ ਯੋਗ ਨਹੀਂ ਹੋਵੇਗਾ.”
ਜ਼ੁਬਾਨ ਤੋਂ ਉਨਾ ਹੀ ਬੋਲੋ,
ਜਿਨ੍ਹਾਂ ਤੁਸੀਂ ਕੰਨਾਂ ਨਾਲ ਸੁਣ ਸਕੋ
ਚੰਗੇ ਇਨਸਾਨਾਂ ਚ ਇਕ ਬਰਾਈ ਹੁੰਦੀ ਹੈ ਕਿ
ਉਹ ਸਾਰਿਆਂ ਨੂੰ ਚੰਗਾ ਸਮਝ ਲੈਂਦੇ ਹਨ
ਇਕੱਠੇ ਰਹਿ ਕੇ ਧੋਖਾ ਦੇਣ ਵਾਲੇ ਤੋਂ ਵੱਡਾ ਦੁਸ਼ਮਣ ਕੋਈ ਨਹੀਂ ਹੋ ਸਕਦਾ
ਆਪਣੀਆਂ ਬੁਰਾਈਆਂ ਨੂੰ ਮੂੰਹ ‘ਤੇ ਦੱਸਣ ਤੋਂ ਵਧੀਆ ਕੋਈ ਦੋਸਤ ਨਹੀਂ ਹੋ ਸਕਦਾ।