ਕਿਹਨੂੰ ਬੋਲਾਂ ਹਾਂ
ਕਿਹਨੂੰ ਬੋਲਾਂ ਨਾਹ
ਹਰ ਟੇਂਸ਼ਨ ਦੀ ਇੱਕੋ ਦਵਾ
ਅਦਰਕ ਵਾਲੀ ਚਾਹ
Punjabi Status for Whatsapp FaceBook
by Sandeep Kaur
ਸਬਰ ਦੀ ਗੱਲ ਨਾ ਕਰੋ ਮੇਰੇ ਕੋਲ
ਸਾਰੀ ਜ਼ਿੰਦਗੀ ਕੋਈ ਨਾਂ ਕਹਿ ਕੇ ਹੀ ਕੱਢੀ ਆ
ਜਦੋ ਦਵਾਈ ਕੰਮ ਨਾ ਕਰੇ ਤਾ ਨਜ਼ਰ ਉਤਾਰਦੀ ਹੈ
ਇਹ ਮਾਂ ਹੈ ਜਨਾਬ ਕਿੱਥੇ ਹਾਰਦੀ ਹੈ
ਜ਼ਿਆਦਾ ਸਮਾਰਟ ਬਣਨ ਦੀ ਲੋੜ ਨੀਂ ਕਿਉਂਕਿ
ਮੇਰੇ ਬਾਲ ਵੀ ਤੇਰੀ ਔਕਾਤ ਨਾਲੋਂ ਲੰਬੇ ਨੇਂ
ਅਦਰਕ ਤੇ ਇਲੈਚੀ ਦਾ ਹੁਣ ਮੈਂ ਕੀ ਕਰਾਂ
ਤੇਰਾ ਨਾਂ ਲੈਂਦੇ ਹੀ ਮੇਰੀ ਚਾਹ ਮਹਿਕ ਜਾਂਦੀ ਆ
ਉਹਨੇ ਜਜ਼ਬਾਤ ਵੇਖ ਕੇ ਨੀਂ
ਹਾਲਾਤ ਵੇਖ ਕੇ ਛੱਡਿਆ ਮੈਂਨੂੰ
ਪਿਤਾ ਉਹ ਅਜੀਬ ਹਸਤੀ ਹੈ ਜਿਸਦੀ ਪਸੀਨੇ ਦੀ ਕੀਮਤ
ਔਲਾਦ ਅਦਾ ਨਹੀਂ ਕਰ ਸਕਦੀ
ਮੈਂ ਕਿਸੇ ਦਾ ਉਧਾਰ ਨਹੀਂ ਰੱਖਦੀ
ਇੱਕ ਸੁਣਦੀ ਆਂ ਤਾਂ ਦੱਸ ਸੁਣਾ ਦਿਨੀਂ ਆਂ
ਦੋ ਹੀ ਸ਼ੌਕ ਨੇ ਮੇਰੇ
ਤੇਰੇ ਚਾਅ ਤੇ ਤੇਰੇ ਹੱਥ ਦੀ ਚਾਹ
ਤੈਨੂੰ ਭੁੱਲਣ ਦੀ ਅਦਾਕਾਰੀ ਵੀ ਹੱਦਾਂ ‘ਚ ਰਹਿ ਕੇ ਕਰਦੇ ਹਾਂ
ਕਿਤੇ ਸੱਚੀ ਨਾ ਭੁੱਲ ਜਾਈਏ ਇਸ ਹਾਦਸੇ ਤੋਂ ਵੀ ਡਰਦੇ ਹਾਂ
ਬਾਪੂ ਸੁਭਾਅ ਦਾ ਗਰਮ ਦਿਲ ਦਾ ਨਰਮ
ਬੇਬੇ ਤੋ ਵੀ ਜਿਆਦਾ ਪਿਆਰ ਕਰਨ ਵਾਲਾ
ਬੇਬੇ ਪਿਆਰ ਲੁੱਕਾਉਂਦੀ ਨਹੀਂ ਬਾਪੂ ਪਿਆਰ ਦਿਖਾਉਂਦਾ ਨਹੀ
ਮੇਰੀ ਮੈਂ ਨਾ ਕਦਰ ਕੀਤੀ
ਫੇਰ ਤੇਰੇ ਨਾਲ ਕੀ ਰੋਸਾ