ਮਜ਼ਾਕ ਕਰਦੇ ਤਾਂ ਬਹੁਤ ਹੋ
ਫਿਰ ਸਹਿੰਦੇ ਕਿਉਂ ਨਹੀਂ
Punjabi Status for Whatsapp FaceBook
ਮੈਨੂੰ ਹਰ ਕਿਸੇ ਤੇ ਮਰਨ ਦੀ ਆਦਤ ਨਹੀਂ
ਪਰ ਤੈਨੂੰ ਵੇਖਦਿਆਂ ਹੀ
ਮੇਰੇ ਦਿਲ ਨੇਂ ਮੈਨੂੰ ਸੋਚਣ ਵੀ ਨਹੀਂ ਦਿੱਤਾ
ਕੁੱਝ ਇਸ ਤਰਾਂ ਦੁਨੀਆਂ ‘ਚ ਖੋਅ ਜਾਓ
ਸਵੇਰੇ ਉੱਠੋ ਚਾਹ ਪਿਓ ਤੇ ਫਿਰ ਸੋ ਜਾਓ
ਜੇ ਤੂੰ 1% ਵੀ ਕਿਸੇ ਦਾ ਹੈਂ
ਤਾਂ ਮਾਫ਼ ਕਰੀਂ ਮੈਨੂੰ ਤੇਰੀ ਲੋੜ ਨਹੀਂ
ਰੱਬ ਵੀ ਨੇੜੇ ਹੋ ਕੇ ਸੁਣਦਾ
ਜਦ ਮਾਂਵਾਂ ਕਰਨ ਦੁਵਾਵਾਂ
ਮੈਨੂੰ ਹਰ ਕਿਸੇ ਤੇ ਮਰਨ ਦੀ ਆਦਤ ਨਹੀਂ
ਪਰ ਤੈਨੂੰ ਵੇਖਦਿਆਂ ਹੀ
ਮੇਰੇ ਦਿਲ ਨੇਂ ਮੈਨੂੰ ਸੋਚਣ ਵੀ ਨਹੀਂ ਦਿੱਤਾ
ਅਸੀਂ ਇਹੋ ਜਿਹੀ ਆਦਤ ਨਹੀਂ ਲਗਾਉਂਦੇ
ਜੌ ਸਾਡੀ ਕਮਜ਼ੋਰੀ ਬਣ ਜਾਵੇ
ਜਦੋਂ ਤੁਸੀਂ ਮੇਰੀ ਫ਼ਿਕਰ ਕਰਦੇ ਹੋ ਨਾਂ
ਉਦੋਂ ਮੈਨੂੰ ਜ਼ਿੰਦਗੀ ਜੰਨਤ ਜਿਹੀ ਲੱਗਣ ਲੱਗ ਜਾਂਦੀ ਆ
ਇੱਕ ਚਾਹ ਦੇ ਕੱਪ ‘ਚ ਮਿਲ ਜਾਂਦੀਆਂ ਨੇਂ ਖੁਸ਼ੀਆਂ ਸਾਰੀਆਂ
ਲੋਕ ਐਵੇਂ ਕਹਿੰਦੇ ਫਿਰਦੇ ਨੇਂ ਦਵਾਈਆਂ ਮਹਿੰਗੀਆਂ ਨੇਂ
ਸਾਡਾ ਦਿਲੋਂ ਕੱਢਦੇ ਖਿਆਲ ਜਾਂ
ਲਾਉਣੇ ਤੂੰ ਅੰਦਾਜ਼ੇ ਛੱਡਦੇ
ਜੰਨਤ ਦੇ ਹਰ ਹਾਸੇ ਨੂੰ ਪੂਰਾ ਕੀਤਾ ਸੀ ਮਾਤਾ ਜੀ,
ਜਦੋਂ ਤੁਸੀਂ ਆਪਣੀ ਗੋਦੀ ਵਿੱਚ ਚੁੱਕ ਕੇ ਪਿਆਰ ਕੀਤਾ ਸੀ
ਧੜਕਣਾਂ ਨੂੰ ਵੀ ਰਸਤਾ ਦੇ ਸੱਜਣਾ
ਤੂੰ ਤਾਂ ਸਾਰੇ ਹੀ ਦਿਲ ਤੇ ਕਬਜ਼ਾ ਕਰੀਂ ਬੈਠਾ