ਨੀਂਦ ਚੈਨ ਸਭ ਖੋਹ ਗਿਆ
ਕਾਹਦਾ ਇਸ਼ਕ ਤੇਰੇ ਨਾਲ ਹੋ ਗਿਆ
Punjabi Status for Whatsapp FaceBook
ਜ਼ੇ ਤੂੰ ਬਦਮਾਸ਼ ਆਂ
ਤਾਂ ਸੁਣ ਲੇ ਸ਼ਰੀਫ਼ ਅਸੀਂ ਵੀ ਨੀ ਹੈਗੇ
ਇਸ਼ਕ ਦਾ ਕੀ ਨਜ਼ਾਰਾ ਏ
ਏ ਗੁਨਾਹ ਤੇ ਜਾਨੋ ਪਿਆਰਾ ਏ
ਸ਼ਾਮ ਹਸੀਨ ਸੀ ਤੇ ਮੈਂ ਬਹਿਕਦਾ ਰਿਹਾ
ਨਸ਼ਾ ਚਾਹ ਦਾ ਸੀ ਤੇ ਵਕਤ ਗੁਜ਼ਰਦਾ ਗਿਆ
ਲੋਕ ਬਸ ਮਿਲਦੇ ਹੀ ਇੱਤਫ਼ਾਕ ਨਾਲ ਆ
ਵੱਖ ਸਾਰੇ ਆਪਣੀ ਮਰਜ਼ੀ ਨਾਲ ਹੁੰਦੇ ਆ
ਕਦੇ ਪੂਰੀ ਨਾ ਪਿਉ ਵਾਲੀ ਥੌੜ ਹੁੰਦੀ ਏ
ਸੱਚੀ ਧੀਆਂ ਨੂੰ ਪਿਉ ਦੀ ਬੜੀ ਲੌੜ ਹੁੰਦੀ ਏ
ਮੇਰੇ ਕਦਮੀ ਜੰਨੱਤ ਆਣ ਡਿੱਗੀ
ਤੂੰ ਸੁਪਨੇ ‘ਚ ਫੜਿਆ ਜਦ ਹੱਥ ਮੇਰਾ
ਹਰਕਤਾਂ ਸੁਧਾਰ ਲਾ ਆਪਣੀਆਂ
ਨਹੀਂ ਤਾਂ ਹਾਲਾਤ ਬਦਲ ਦੇਵਾਂਗੇ ਤੇਰੇ
ਪਤਾ ਨਹੀਂ ਕਿਹੋ ਜਿਹਾ ਰਿਸ਼ਤਾ ਏ ਨਾਲ ਤੇਰੇ
ਤੈਨੂੰ ਪਾਉਣ ਦੀ ਖਵਾਹਿਸ਼ ਵੀ ਕੁਝ ਜ਼ਿਆਦਾ ਨਹੀਂ
ਤੈਨੂੰ ਖੋਹਣ ਤੋਂ ਵੀ ਬੇਹੱਦ ਡਰਦੇ ਹਾਂ
ਚਾਹ ਦੀ ਮੁਹੱਬਤ ਤੁਸੀਂ ਕੀ ਜਾਣੋ
ਇਹਦੀ ਹਰ ਖੁੱਟ ‘ਚ ਸਕੂਨ ਹੁੰਦਾ ਹੈ
ਬਾਹਰੋਂ ਸੁਲਝੇ ਹੋਏ ਦਿਖਣ ਲਈ
ਅੰਦਰ ਬਹੁਤ ਉੱਲਝਣਾ ਪੈਂਦਾ ਹੈ
ਜ਼ਿੰਦਗੀ ਦੀ ਦੌੜ ‘ਚ ਭਾਵੇਂ ਥੋੜਾ ਪਿੱਛੇ ਰਹਿ ਜਾਈਂ
ਪਰ ਆਪਣੇ ਬੁੱਢੇ ਮਾਂ-ਬਾਪ ਦਾ ਹੱਥ ਨਾ ਛੱਡੀਂ