ਜੇ ਕੋਈ ਪਿਆਰ ਕਰੇ ਤਾਂ ਕਦਰ ਕਰੋ ਹਵਾ ਨਾ ਕਰੋ।
Punjabi Status for Whatsapp FaceBook
ਮੈਂ ਸਾਹ ਤੱਕ ਗਿਰਵੀ ਰੱਖ ਦਿਓ ਤੂੰ ਕੀਮਤ ਦੱਸ ਖੁਸ਼ ਹੋਣ ਦੀ
ਪੰਜਾਬ ਵਿੱਚ IELTS ਇੱਕ ਅਜਿਹਾ ਫਾਰਮੂਲਾ ਹੈ ਜਿਸ ਵਿੱਚ 6 ਬੈੰਡ ਆਉਣ ਤੋਂ ਬਾਅਦ ਦਾਜ ਦਹੇਜ਼, ਜਾਤ ਪਾਤ ਤੇ ਧਰਮ ਦਾ ਕੀੜਾ ਗਾਇਬ ਹੋ ਜਾਂਦਾ ਹੈ
ਜਦੋਂ ਰੋਟੀ ਲਈ ਨੱਚਦੀਆਂ ਡਾਂਸਰਾ ਤਾਂ ਕਹਿੰਦੇ ਕੰਜਰਖਾਨਾ ਆ ਜੀ ਹੁਣ ਘਰ ਘਰ Tik tok ਤੇ ਨੱਚਦੀਆਂ ਤਾਂ ਕਹਿੰਦੇ Talent ਆ
ਰੁਪਇਆ ਅਤੇ ਡਾਲਰ ਬਰਾਬਰ ਕਰਨ ਨਿਕਲੇ ਸੀ ਪਰ ਪਿਆਜ਼ ਅਤੇ ਮੁਰਗਾ ਬਰਾਬਰ ਕਰ ਬੈਠੇ
ਜਦੋਂ ਰੋਟੀਆਂ ਆਪ ਪਕਾਉਣੀਆ ਪੈਣ , ਉਦੋਂ ਭੁੱਖ ਘੱਟ ਹੀ ਲੱਗਦੀ ਹੁੰਦੀ ਆ
ਲੋਕਾਂ ਨਾਲ ਉਨਾਂ ਮਾੜਾ ਨਾ ਕਰੋ, ਜਿੰਨੇ ਉਹ ਮਾੜੇ ਨੇ, ਸਗੋਂ ਉਨਾਂ ਚੰਗਾ ਕਰੋ, ਜਿੰਨੇ ਤੁਸੀ ਚੰਗੇ ਹੋ।
ਇੱਕ ਵਧੀਆ ਇਨਸਾਨ ਦੇ ਬਹੁਤੇ ਦੋਸਤ ਨਹੀਂ ਹੁੰਦੇ
ਜੇ ਤੁਸੀਂ ਗਲਤ ਹੋ, ਤਾਂ ਮੰਨ ਲਵੋ, ਤੇ ਜੋ ਤੁਸੀਂ ਸਹੀ ਹੋ, ਤਾਂ ਚੁੱਪ ਰਹੋ
ਜੇ ਤੁਸੀਂ ਆਪਣਾ ਦਿਮਾਗ ਆਪਣੀ ਤਰੱਕੀ ਲਈ ਨਹੀ ਵਰਤੋਗੇ, ਤਾਂ ਕੋਈ ਹੋਰ ਤੁਹਾਡਾ ਦਿਮਾਗ ਆਪਣੀ ਤਰੱਕੀ ਲਈ ਵਰਤ ਲਵੇਗਾ।
ਸਫਲਤਾ ਖਰੀਦ ਨਹੀ ਹੁੰਦੀ, ਇਹ ਕਿਰਾਏ ਤੇ ਮਿਲਦੀ ਹੈ, ਤੇ ਇਸ ਦਾ ਕਿਰਾਇਆ ਹਰ ਰੋਜ਼ ਮਿਹਨਤ ਨਾਲ ਦੇਣਾ ਪੈਂਦਾ ਹੈ।
ਮਾੜੇ ਵਕਤ ਵਿੱਚ ਦਿਲ ਨਹੀ ਛੱਡੀਦਾ, ਤੇ ਚੰਗੇ ਵਕਤ ਵਿੱਚ ਪੈਰ ਨਹੀਂ ਛੱਡੀਦੇ।