ਹਰ ਕੰਮ ਲਈ ਫਰਿਸ਼ਤੇ ਨੀ ਭਾਲੀ ਦੇ
ਤੇ ਖੇਡਾ ਖੇਡਣ ਲਈ ਰਿਸ਼ਤੇ ਨੀ ਭਾਲੀ ਦੇ
Punjabi Status for Whatsapp FaceBook
ਇਕ ਦਿਲ ਸਾਫ ਤੇ ਦੂਜੀ ਯਾਰੀ ਤੇ ਸਰਦਾਰੀ ਸਾਡੇ ਪੱਲੇ
ਸਦਾ ਸਲਾਮਤ ਰਹਿਣ ਉਹ “ਮਾਪੇ”
ਜਿਨ੍ਹਾਂ ਦੇ ਸਿਰ ‘ਤੇ ਸਾਨੂੰ ਫ਼ਿਕਰ ਨਾ ਫ਼ਾਕੇ…
ਜ਼ਰੂਰਤ ਤੋ ਜਿਆਦਾ ਚੰਗੇ ਬਣੋਗੇ ਤਾਂ,
ਜ਼ਰੂਰਤ ਤੋ ਜਿਆਦਾ ਵਰਤੇ ਜਾਉਗੇ,
ਸੰਘਰਸ਼ ਕਰਨਾ ਪਿਓ ਤੋਂ ਸਿੱਖੋ ਤੇ
ਸੰਸਕਾਰ ਮਾਂ ਤੋਂ ਬਾਕੀ ਸਭ ਦੁਨੀਆ ਸਿਖਾ ਦਿੰਦੀ ਹੈ..
ਜੋ ਖੁਸ਼ੀਆਂ ਨਾਲ ਲਿਆਉਂਦੀ ਹੈ, ਤੇਰੇ ਲਈ ਮੈਂ ਉਹ ਰੁੱਤ ਹੋਵਾਂ,
ਹਰ ਜਨਮ ਬਣੇ ਤੂੰ ਮਾਂ ਮੇਰੀ, ਹਰ ਜਨਮ ਮੈਂ ਤੇਰਾ ਪੁੱਤ ਹੋਵਾਂ..!
ਜੀਹਦੇ ਨਾਲ ਵੀ ਖੜੇ ਆਂ,ਅਸੀਂ ਖੁੱਲ ਕੇ ਖੜੇ ਆਂ,,
ਕੀ ਹੋਣਗੇ ਨਤੀਜੇ,ਸਾਰਾ ਭੁੱਲ ਕੇ ਖੜੇ ਆਂ
ਉੱਚੀ ਸੋਚ ਤੇ ਦਿੱਲ ਅਜਾਦ ਰੱਖੇ ਨੇ
ਅਸੀਂ ਲੋਕਾਂ ਨਾਲੋ ਵਖਰੇ ਅੰਦਾਜ ਰੱਖੇ ਨੇ..!
ਕਾਮਯਾਬੀਆ ਧਾਗਿਆ ਤਵੀਤਾਂ ਨਾਲ ਨਹੀ,
ਸਖਤ ਮਿਹਨਤਾ ਅਤੇ ਮਾਂ ਦੀਆ ਅਸੀਸਾਂ ਨਾਲ ਮਿਲਦੀਆ ਹਨ..!
ਜਿਵੇ ਸਵਰਗਾ ਨੂੰ ਜਾਂਦੇ ਰਾਹ ਵਰਗਾ ਕੋਈ ਨੀ,
ਉਵੇ ਲੱਖਾਂ ਰਿਸ਼ਤਿਆਂ ਵਿੱਚੋ ਮਾਂ ਬਾਪ ਵਰਗਾ ਕੋਈ ਨੀ.!!
ਇੰਨਸਾਨ ਬਹਿਤਰ ਬਣੋ
ਆਸ਼ਿਕ ਤੇ ਨੇਤਾ ਹਰ ਕੋਈ ਬਣ ਰਿਹਾ ਹੈ
ਜਿੰਦਗੀ ਓਦੋ ਵਧੀਆ ਲਗਦੀ ਹੈ ਜਦੋਂ ਅਸੀ ਖੁਸ਼ ਹੁੰਦੇ ਹਾਂ ,
ਪਰ ਯਕੀਨ ਕਰਿਓ ਜਿੰਦਗੀ
ਓਦੋ ਵਧੀਆ ਹੋ ਜਾਂਦੀ ਆ ਜਦੋ ਸਾਡੀ ਵਜਹ ਨਾਲ ਸੱਭ ਖੁਸ਼ ਹੋਣ….