Punjabi Status for Whatsapp FaceBook
ਉਹੀ ਮਿੱਠੀਅੇ Night-Suitan ਵਾਲੇ ਨੇ
ਕਰੀਜ਼ ਜੋ ਪਜਾਮੇ ਦੀ ਵੀ ਖੜੀ ਰੱਖਦੇ..
ਦੁਨਿਆ ਸਿਰਫ ੳਦੋ ਤੱਕ ਹਾਲ ਪੁੱਛਦੀ ਐ
ਜਦੋ ਤੱਕ ਹਾਲ ਠੀਕ ਹੁੰਦਾ
ਕਿਵੇਂ ਭੁਲਾ ਦੇਵਾਂ ਇੱਕ ਨਾਰ ਲਈ ਰੱਬ ਜਹੇ ਯਾਰਾ ਨੂੰ,
ਉਮਰ ਬੀਤ ਜਾਂਦੀ ਆ ਪਾਉਣ ਲਈ ਇਹੋ ਜੇ ਦਿਲਦਾਰਾ ਨੂੰ ………
ਯਾਰ ਮੇਰੇ ਸਾਰੇ ਹੁਕਮ ਦੇ ਜੱਕੇ ਨੇ
ਭਾਂਵੇ ਥੋੜੇ ਵੈਲੀ ਪਰ ਯਾਰੀਆਂ ਦੇ ਪੱਕੇ ਨੇ..
ਪਹਿਲਾ ਦੇਖੇ ਦੁਨੀਆ ਦੇ ਰੰਗ ਬਦਲੇ ਫਿਰ ਅਸੀ ਜਿਉਣ ਦੇ ਢੰਗ ਬਦਲੇ
ਯਾਰ ਕਹਾਉਣਾ ਅਸਾਨ ਨੀ ਹੁੰਦਾ
ਚਰਚੇ, ਪਰਚੇ, ਖਰਚੇ ਸਭ ਝਲਣੇ ਪੈਂਦੇ ਆ..