ਆਖਦੇ ਨੇ ਲੋਕੀ ਕਿ ਗਰੂਰ ਵਿੱਚ ਰਹਿੰਦੇ ਆਂ,
ਅਸੀਂ ਤਾਂ ਯਾਰੀ ਦੇ ਸਰੂਰ ਵਿੱਚ ਰਹਿੰਦੇ ਆਂ।
Punjabi Status for Whatsapp FaceBook
ਕਮਲਿਆ ਦੀ ਜ਼ਿੰਦਗੀ ਰਾਸ ਆ ਮੈਨੂੰਬਹੁਤਿਆ ਸਿਆਣਿਆ ‘ਚ’ ਦਿਲ ਨੀ ਲੱਗਦਾ ਮੇਰਾ
ਤੁਸੀ ਚੰਗੇ ਹੋ ਬਣਕੇ ਦਿਖਾਓੁ,
ਅਸੀ ਮਾੜੇ ਆਂ ਸਾਬਿਤ ਕਰਕੇ ਦਿਖਾਓੁ….
ਗੱਭਰੂ ਦੀ ਮਾੜੀ ਨਾ ਰਿਪੋਰਟ ਬੱਲੀਏ 🦅
ਲੋਕ ਦੋਸਤੀ ਵਿਚ ਰੰਗ ਰੂਪ ਦੇਖਦੇ ਨੇ
ਪਰ ਮੈ ਇਨਸਾਨੀਅਤ ਦੇਖਦਾ
ਕਿਸ ਘਮੰਡ ਵਿੱਚ ਜੀ ਰਹੇ ਹੋ ਜਨਾਬ,
ਜੇ ਉਸ ਦੀ ਮਰਜ਼ੀ ਹੋਈ ਤਾਂ ਤੇਰੀ ਲਾਸ਼ ਨੂੰ ਅੱਗ ਵੀ ਨਸੀਬ ਨਹੀਂ ਹੋਣੀ।
ਅਜੀਬ ਅਦਾ ਹੈ ਤੇਰੇ ਦਿਲ ਦੀ ਵੀ
ਨਜਰਾਂ ਵੀ ਸਾਡੇ ਤੇ ਹੀ ਨੇ ਤੇ
ਨਰਾਜਗੀ ਵੀ ਸਾਡੇ ਨਾਲ ਹੈ
ਸ਼ਿਕਾਇਤ ਵੀ ਸਾਡੇ ਨਾਲ ਤੇ
ਪਿਆਰ ਵੀ ਸਾਡੇ ਹੀ ਨਾਲ ਹੈ।
ਤੇਰੀ ਸਾਦਗੀ ਨੇ ਮਨ ਮੋਹ ਲਿਆ,
ਮੈਨੂੰ ‘ਮੇਰੇ’ ਤੋਂ ਹੀ ਖੋਹ ਲਿਆ