ਨੀਂਦ ਵੀ ਤੇਰੇ ਵਰਗੀ ਬਣ ਗਈ ਹੈ ਮੇਰੀ
ਲਾਰਾ ਲਗਾ ਕੇ ਸਾਰੀ ਰਾਤ ਨੀ ਆਉਂਦੀ !!
Punjabi Status for Whatsapp FaceBook
ਬਹੁਤੀ ਦੋਸਤੀ ਇਕ ਵਿਖਾਵਾ ਹੈ ਅਤੇ ਬਹੁਤਾ ਪਿਆਰ ਇਕ ਮੂਰਖ਼ਤਾ।
William Shakespeare
ਲਾਕਾਂ ਦੀ ਤੁਸੀਂ ਨਾਲੋਂ ਚੰਗਿਆ ਦੀ ਤੂੰ ਚੰਗੀ
ਧਨਾਸਰੀ ਮਹਲਾ ੪
ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥
ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ ॥ ਰਹਾਉ ॥
ਸਾਚਾ ਸਾਹਿਬੁ ਸਚੁ ਤੂ ਮੇਰੇ ਸਾਹਾ ਤੇਰਾ ਕੀਆ ਸਚੁ ਸਭੁ ਹੋਇ ॥
ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀ ਕੋਇ ॥੧॥
ਅੰਗ: 670
ਕੋਈ ਰੌਂ-ਰੌਂ ਕੇ ਦਿਲ ਬਹਿਲਾਉਦਾਂ ਹੈ
ਕੋਈ ਹੱਸ-ਹੱਸ ਦਰਦ ਛੁਪਾਉਦਾਂ ਹੈ
ਕੋਈ ਕਰਮਾ ਵਾਲੀ ਕਰੂ ਰਾਜ ਇਸ ਦਿਲ ਤੇ ਐਵੇ ਜਣੀ ਖਣੀ ਨੀ ਤੱਕੀ ਦੀ
ਨੀਤ ਵੀ ਰੱਖੀਏ ਸਾਫ ਆਪਣੀ ਤੇ ਮਾੜੀ ਸੋਚ ਵੀ ਨੀ ਰੱਖੀ ਦੀ
ਸਾਰੀ ਜ਼ਿੰਦਗੀ ਲਈ ,
ਬਹੁਤ ਸੋਹਣੀ ਯਾਦ ਏ ਤੂੰ
ਹੀਰਿਆਂ ਵਰਗੇ ਯਾਰ ਦਿਲ ਵਿੱਚ ਵਸ ਗਏ ਨੇ
ਹੁਣ ਨੀਂ ਦਿਲੋਂ ਕੱਢ ਹੁੰਦੇ ਜੋ ਹੱਡੀ ਰਚ ਗਏ ਨੇ।
ਪਿਆਰ ਤੇ ਨਸ਼ਾ ਦੋਵੇ ਇਕੋ ਜਿਹੇ ਹੀ ਹੁੰਦੇ ਨੇ
ਜਦ ਹੱਦ ਤੋ ਵੱਧ ਜਾਣ ਤਾ ਪਾਗਲ ਕਰ ਹੀ ਦਿੰਦੇ ਨੇ
ਇਹਨਾਂ ਦੀ ਤੂੰ ਗੱਲ ਛੱਡ,
ਐਂਵੇ ਗੱਲਾਂ ਕਰਦੇ ਲੋਕ ਨੀ
ਛੱਡ ਦਾ ਨੀ ਸਾਥ ਤੇਰਾ
ਭਾਂਵੇ ਆ ਜਾਵੇ ਮੌਤ ਨੀ…
ਕਾਮਯਾਬੀ ਕਦੇ ਵੱਡੀ ਨਹੀਂ ਹੁੰਦੀ ਉਸਨੂੰ ਪਾਉਣ ਵਾਲੇ
ਹਮੇਸ਼ਾ ਵੱਡੇ ਹੁੰਦੇ ਨੇ,,, ਦਰਾਰ ਵੱਡੀ ਨਹੀਂ ਹੁੰਦੀ
ਉਸਨੂੰ ਭਰਨ ਵਾਲੇ ਹਮੇਸ਼ਾ ਵੱਡੇ ਹੁੰਦੇ ਨੇ…
ਦੋਸਤੀ ਕਦੇ ਵੱਡੀ ਨਹੀਂ ਹੁੰਦੀ ਨਿਭਾਉਣ ਵਾਲੇ
ਹਮੇਸ਼ਾ ਵੱਡੇ ਹੁੰਦੇ ਨੇ..
ਗੱਲਾਂ ਗੱਲਾਂ ਵਿੱਚ ਸੱਜਣਾ ਅੱਜ
ਤੇਰਾ ਜਿਕਰ ਹੋਇਆ
ਕਿੱਥੇ ਰਹਿੰਦਾ ਏ ਕੀ ਹਾਲ ਏ
ਦਿਲ ਨੂੰ ਫਿਕਰ ਹੋਇਆ