ਧੇਲੇ ਦੀਆ ਘੁੱਗੀਆ ਨਾਲ ਲਿੰਕ ਬਣਾਕੇ
ਅੰਬਰਾ ਦੇ ਬਾਜ ਨੀ ਠੋਕੇ ਜਾਦੇ
Punjabi Status for Whatsapp FaceBook
ਸੱਚੀ ਮੋਹੁੱਬਤ ਚ ਅਕਸਰ,
ਗੱਲਾਂ ਰੱਬ ਨਾਲ ਹੋਣ ਲੱਗ ਜਾਂਦੀਆਂ ਨੇ..!!
ਰੱਬ ਵਾਂਗ ਤੈਂਨੂੰ ਪੂਜਿਆ ਏ
ਮੇਰੀਆਂ ਅੱਖਾਂ ‘ਚ ਤੇਰਾ ਸਮਾਉਣਾ ਮੁਕੰਮਲ ਏ..!
ਮੇਰਾ ਕੀ ਯਾਰਾ ਮੈਂ ਤਾਂ ਅੰਬਰੋਂ ਟੁੱਟਆ ਤਾਰਾ ਹਾਂ,
ਮੈਂ ਕਿਸੇ ਨੂੰ ਕੀ ਸਹਾਰਾ ਦੇਣਾ, ਮੈਂ ਤਾਂ ਆਪ ਬੇਸਹਾਰਾ ਹਾਂ..!!
ਗੱਲਾਂ ਦੱਸਣੀਆਂ ਬਹੁਤ ਨੇ ਤੈਨੂੰ ਰਾਜ ਦੀਆਂ,
ਪਰ ਕਹਿਣ ਤੋਂ ਡਰਦਾ ਆਂ।
ਤੇਰੇ ਤੱਕ ਚੱਲਦੇ ਸਾਹ ਮੇਰੇ,
ਤੇਰੇ ਬਿਨਾਂ ਮਰਦਾ ਆਂ।
ਤੇਰੇ ਤੱਕ ਚੱਲਦੇ ਸਾਹ ਮੇਰੇ,
ਤੇਰੇ ਬਿਨਾਂ ਮਰਦਾ ਆਂ
ਉਪਦੇਸ਼ ਸੁਣਨ ਨਾਲੋਂ ਉਨ੍ਹਾਂ ਵਿਚੋਂ ਕੁਝ ਕੁ ਉੱਤੇ ਅਮਲ ਕਰਨਾ ਵੱਧ ਲਾਭਦਾਇਕ ਹੈ।
Swami Vivekananda
ਛੋਟੀ ਗੱਲ ਤੇ ਨਾ ਕਰਦੇ React ਬਿੱਲੋ,
ਬੜੇ Deep ਸਾਡੀ ਚੁੱਪ ਦੇ Effect ਬਿੱਲੋ
ਡੂੰਘੀਆਂ ਸੱਟਾਂ ਵੱਜੀਆਂ ਉਤੋਂ ਉਮਰ ਨਿਆਣੀ ਸੀ
ਹੁਣ ਨਹੀਂ ਹਸਦੇ ਚਿਹਰੇ ਇਹ ਤਸਵੀਰ ਪੁਰਾਣੀ ਸੀ ,
ਭੁਲੇਖੇ ਤੇਰੇ ਨੇ ਤੇ ਜਵਾਬ ਸਾਡੇ ਹੋਣਗੇ
ਫਿਰ ਭਾਵੇਂ ਬਹਿ ਕੇ ਮੁਕਾਲੀ ਜਾ ਖਹਿ ਕੇ
ਅਸੀਂ ਆਸ਼ਕ ਲੰਮੀਆ ਵਾਟਾ ਦੇ…
ਸੱਜਣਾਂ ਕਦੇ ਤੇਰੇ ਸ਼ਹਿਰ ਵੀ ਆਵਾਂਗੇ
ਜਮੀਨ ਤੇ ਰਹਿਣ ਵਾਲੇ ਹੁਣ
ਬਾਜਾਂ ਨੂੰ ਉੱਡਨਾ ਸਿੱਖਾਉਣਗੇ
ਜਿੱਥੇ ਆਕੜਾਂ ਦਾ ਪੱਲੜਾ ਭਾਰੀ ਹੋਵੇ,
ਉੱਥੇ ਰੁਸਵਾਈਆਂ ਨੇ ਤਾਂ ਜਿੱਤਣਾ ਹੀ ਆ..!!