ਲੋਕ ਤੁਹਾਡੇ ਨਾਲ ਨਹੀਂ
ਤੁਹਾਡੇ ਹਾਲਾਤਾਂ ਨਾਲ ਹੱਥ ਮਿਲਾਉਂਦੇ ਨੇਂ
Punjabi Status for Whatsapp FaceBook
ਲੋਕ ਕੋਲ ਹੋ ਕੇ ਵੀ ਮੇਰੇ ਕੁੱਝ ਨਹੀਂ ਲੱਗਦੇ
ਤੂੰ ਦੂਰ ਹੋ ਕੇ ਵੀ ਮੇਰੀ ਜਾਨ ਏ ਸੱਜਣਾ
ਨਵੇਂ ਦਰਦ ਉਹਨਾਂ ਤੋ ਹੀ ਮਿਲੇ
ਜਿਹਨਾਂ ਨੂੰ ਮੈਂ ਪੁਰਾਣੇ ਦੱਸੇ ਸੀ
ਤੂੰ ਮੇਰਾ Heart ਮੈਂ ਤੇਰੀ HeartBeat
ਜਦੋ ਵੀ ਤੂੰ ਲਵੇ ਸਾਹ ਮੈ ਓਦੋ ਹੋਵਾ repeat
ਹਰ ਉਸ ਚੀਜ਼ ‘ਚ ਰਿਸਕ ਲਵੋ
ਜੌ ਤੁਹਾਡੇ ਸੁਪਨੇ ਸੱਚ ਕਰਨ ‘ਚ ਮਦਦ ਕਰੇ
ਉਮਰਾ ਦੇ ਸਾਥ ਤੇਥੋਂ ਕੀ ਨਿਭਣੇ
ਤੂੰ ਤਾਂ ਨਿੱਕੀ ਨਿੱਕੀ ਗੱਲ ਤੇ ਹੀ ਰੁੱਸ ਜਾਂਦਾ ਏ
ਜਿੱਤਿਆ ਜਿਸ ਦਿਨ, ਹਰਾਉਣ ਵਾਲੇ ਦੇਖਣਗੇ
ਨਾ ਮਿਲਿਆ ਜਿਸ ਦਿਨ, ਠੁਕਰਾਉਣ ਵਾਲੇ ਦੇਖਣਗੇ
ਤੈਨੂੰ ਸਾਰੀ ਰਾਤ ਇੱਦਾ ਯਾਦ ਕਰੀਦਾ
ਜਿੱਦਾਂ ਸਵੇਰੇ ਪੇਪਰ ਹੋਵੇ ਮੇਰਾ
ਪਰਵਾਹ ਨਾਂ ਕਰੋ ਕਿ ਕੋਈ ਕੀ ਕਹਿੰਦਾ ਵਾਂ
ਆਪਣੇ ਘਰ ਦਾ ਖ਼ਰਚਾ ਤੁਸੀਂ ਚੁੱਕਣਾ ਏ ਲੋਕਾਂ ਨੇਂ ਨਹੀਂ
ਮੈਨੂੰ ਨਹੀਂ ਪਸੰਦ ਮੇਰੀ ਪਸੰਦ ਨੂੰ
ਕੋਈ ਹੋਰ ਪਸੰਦ ਕਰੇ
ਵਾਪਿਸ ਆਉਂਦੀਆਂ ਨੇਂ ਮੁੜ ਉਹ ਤਰੀਕਾਂ
ਪਰ ਉਹ ਦਿਨ ਵਾਪਿਸ ਨਹੀ ਆਉਂਦੇ
ਮੁਕੱਦਰਾਂ ਦੀ ਲਿਖੀ ਤੇਰੀ ਮੇਰੀ ਸਾਂਝ
ਇਸ਼ਕੇ ਦੀ ਪੀਂਘ ਸੰਗ ਸਾਹਾਂ ਦਾ ਏ ਸਾਥ