ਤੂੰ ਰਹਿ busy ਅਪਣੇ ਖ਼ਾਸ ਦੇ ਨਾਲ ਮੈ ਤਾ ਤੇਰੇ ਲਈ ਆਮ ਹੀ ਸੀ,,
Punjabi Status for Whatsapp FaceBook
ਚੱਕ ਸਸਤੇ ਕਰਤੇ ਨੀ ਦਰਸ਼ਣ ਹੁਣ ਮਿਤੱਰਾਂ ਨੇ ਮਹਿਂਗੇ
ਜਿੰਦਗੀ ਜਿਉਣ ਦਾ ਐਸਾ ਅੰਦਾਜ ਰੱਖੋ_
ਜੋ ਤੁਹਾਨੂੰ ਨਾ ਸਮਝੇ,ਉਹਨੂੰ ਨਜ਼ਰਅੰਦਾਜ ਰੱਖੋ
ਇਥੇ ਲੋਕ ਨਿਭਾਉਂਦੇ ਬਹੁਤ ਘੱਟ ਨੇ
ਅਜ਼ਮਾ ਕੇ ਵੇਖ ਛੱਡ ਜਾਂਦੇ ਨੇ ਸਾਰੇ
ਯਾਰੀਆਂ ਪਿਆਰ ਧੋਖਾ ਕੀ ਹੁੰਦਾ
ਲਾ ਤਾਂ ਲੈਂਦੇ ਆ ਹਸ਼ਰ ਜਾਣਦੇ ਹੋਏ ਵੀ ਸਾਰੇ
ਮੇਰੇ ਦਿਲ ਦਾ ਏਹ ਚਾਹ ਪੂਰਾ ਹੋ ਜਾਵੇ…
ਘਰਦੇ ਮੰਨ ਜਾਣ ਤੇ ਓਹਦੇ ਨਾਲ ਵਿਆਹ ਹੋ ਜਾਵੇ..!
ਸਾਡਾ ਖੂਨ ਤੂੰ ਪੀਵੇਂ,,ਅਸੀ ਅਥਰੂ ਪੀਂਦੇ..,.,,
ਮਨਵੀਰ ਬਿਨ ਤੇਰੇ,,ਅਸੀ ਮਰ-ਮਰ ਕੇ ਜੀਂਦੇ…..
ਤੂੰ ਸਮਝੇਂ ਜਾ ਨਾ ਸਮਝੇ
ਸਾਡੀ ਤਾਂ ਫਰਿਆਦ ਆ
ਨਾ ਕੋਈ ਤੈਥੋ ਪਹਿਲਾ ਸੀ ਨਾ
ਕੋਈ ਤੈਥੋ ਬਾਅਦ ਆ।
ਜਿਸ ਸਮਾਜ ਦਾ ਇਕੋ-ਇਕ ਨਿਸ਼ਾਨਾ ਨਿਆਂ ਹੋਵੇਗਾ, ਉਹੀ ਆਦਰਸ਼ ਸਮਾਜ ਹੋਵੇਗਾ।
Radhakrishnan
ਸੋਨੇ ਜਿਹਾ ਚੱਕੀ ਫਿਰਾਂ ਨਖਰੋ,
ਜੱਟ ਭਾਵੇਂ ਆ ਸੁਭਾਅ ਦਾ ਥੋੜਾ rude ਜੱਟੀਏ
ਗੱਲ ਨਾਲ ਲਾਉਂਦੇ ਸੀ ਜੋ, ਅੱਜ ਦੂਰੋਂ ਹੱਥ ਜੋੜ ਰਹੇ ਨੇ।
ਇਹ ਹੈ ਕਹਿਰ ਕਰੋਨਾ ਦਾ, ਯਾਂ ਫਿਰ ਸੱਜਣ ਨਾਤਾ ਤੋੜ ਰਹੇ ਨੇ,,
ਆਕੜ ਚ ਨੀ ਅਣਖਾਂ ਚ ਰਹਿੰਦੇ ਆ ਗਲ ਪਿੱਠ ਪਿੱਛੇ ਨਹੀਂ ਸਿੱਧੀ ਮੂੰਹ ਤੇ ਕਹਿੰਦੇ ਆ
ਰੱਖੀ Positive ਸੋਚ ਮਰੂ ਮਰੂ ਕੀਤਾ ਨੀ
ਲੈਵਲ Energy ਦਾ up ਰੱਖੀਅੇ