ਤੇਰੇ ਤੋਂ ਦੂਰ ਹੋਣਾ ਹੀ ਠੀਕ ਲੱਗਾ ,
ਕਿਓਂਕਿ ਤੇਰੇ ਨੇੜੇ ਹੋਰ ਬਹੁਤ ਸੀ
Punjabi Status for Whatsapp FaceBook
ਦੰਗਲ ਤੋਂ ਪਹਿਲਾਂ ਦੋਵੇਂ ਭਲਵਾਨ ਫੜਾਂ ਮਾਰਦੇ ਹਨ, ਕੁਸ਼ਤੀ ਮਗਰੋਂ ਜਿੱਤਣ ਵਾਲਾ ਹੀ ਚੁੱਪ ਰਹਿੰਦਾ ਹੈ।
ਨਰਿੰਦਰ ਸਿੰਘ ਕਪੂਰ
ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ,
ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ
ਕਈਆ ਦੇ ਦਿੱਲ ਵਿੱਚ ਰਹਿੰਦੇ ਆ
ਕਈਆਂ ਦੀ ਤਾ ਸਮਝ ਤੋਂ ਵੀ ਬਾਹਰ ਆ
ਸੁਕੂਨ ਤੋਹ ਮਿਲੇਗਾ ਹੀ ਇਕ ਦਿਨ ,
ਫਿਲ੍ਹਾਲ ਜ਼ਿੰਦਗੀ ਸਵਰਨੇ ਮੈਂ ਲਗੇ ਹੈ ਹਮ !
ਮੈਂ ਕੋਈ ਛੋਟੀ ਜਿਹੀ ਕਹਾਣੀ ਨਹੀ ਸੀ,
ਬਸ ਤੂੰ ਪੰਨੇ ਹੀ ਜਲਦੀਪਲਟ ਲਏ..
ਓਹ ਮੰਦਾ ਬੋਲ ਕੇ ਛੋਟਾ ਹੋ ਜਾਂਦਾ,
ਤੂੰ ਸਹਿ ਕੇ ਵੱਡਾ ਹੋ ਜਾਇਆ ਕਰ,
ਜਿੰਦਗੀ ਵਿੱਚ ਲੋਕ ਤਾਂ ਬਹੁਤ ਮਿਲੇ।
ਪਰ ਅੱਜ ਤੱਕ ਕੋਈ ਤੇਰੇ ਜਿਹਾ ਨਹੀਂ ਮਿਲਿਆ
ਧਰਮ ਸਾਨੂੰ ਪ੍ਰਸੰਨ ਹੋ ਕੇ ਦੁੱਖ ਸਹਿਣ ਦੀ ਜਾਚ ਸਿਖਾਉਂਦਾ ਹੈ।
ਨਰਿੰਦਰ ਸਿੰਘ ਕਪੂਰ
ਸੱਟ ਡੂੰਗੀ ਖਾ ਗਏ ਸੱਜਣਾ ਪਤਾ ਨੀ ਕਸੂਰ ਕੀ ਹੋਇਆ
ਕੁੱਝ ਨੀ ਚੰਗਾ ਲਗਦਾ ਯਾਰਾ ਤੂੰ ਦੂਰ ਕੀ ਹੋਇਆ
ਕਦੇ ਸਾਡੀ ਨਿਗਾ ਨਾਲ ਵੇਖੀ
ਆਪਣੇ ਆਪ ਨੂੰ ਫਿਰ ਪਤਾ ਲੱਗ
ਤੈਨੂੰ ਕੀ ਕੀ ਮੰਨੀ ਬੈਠੇ ਹਾ
ਦੇਖ ਕੇ ਸਾਡੀ ਟੋਹਰ ਲੋਕੀ ਰਹਿਣ ਮੱਚਦੇ
ਪਰ ਫਿਰ ਵੀ ਅਸੀਂ ਸਦਾ ਰਹੀਏ ਹੱਸਦੇ