ਸਭ ਤੋਂ ਸੋਹਣੇ ਇਸ਼ਕੇ ਦੇ ਰਾਹ ਨੇ
ਸਾਡੇ ਦੁੱਖ ਤੋੜੇ ਕਈ
ਤੇਜ ਮਿੱਠੇ ਵਾਲੀ ਚਾਹ ਨੇ
Punjabi Status for Whatsapp FaceBook
ਜਦੋਂ ਓਹੋ ਦੇਣ ਤੇ ਆਵੇਗਾ
ਤੇਰੇ ਹੱਥ ਛੋਟੇ ਰਹਿ ਜਾਣੇ ਆ
ਸਾਗਰ ਦੇ ਤਲ ਤੋਂ ਤੇ ਬੀਤੇ ਹੋਏ ਕੱਲ ਚੋਂ
ਜਿੰਨਾਂ ਨਿੱਕਲ ਸਕੋ ਨਿੱਕਲ ਲੈਣਾ ਚਾਹੀਦਾ
ਕੋਫੀ ਦੇ ਧੂੰਏਂ ਨਾਲ ਇਸ਼ਕ ਨਹੀਂ ਕਰਨਾ ਮੈਂ
ਮੇਰੀ ਚਾਹ ਨੇ ਬੁਰਾ ਮੰਨ ਲੈਣਾ
ਦੂਜਿਆਂ ਤੋਂ ਜਲਣ ਵਾਲੇ ਅਸੀਂ ਕਿੱਥੇ
ਸਾਨੂੰ ਚਾਹਣ ਵਾਲੇ ਵਾਲੇ ਘੱਟ ਨੀਂ ਇੱਥੇ
ਚਾਹ ਵਰਗਾ ਇਸ਼ਕ ਤੇਰੇ ਨਾਲ
ਦੁਨੀਆਂ ਦੇ ਕਿਸੇ ਕੋਨੇ ਵੀ ਹੋਵਾਂ
ਲੱਬਦਾ ਫਿਰਾਂਗਾ
ਦੂਜਿਆਂ ਤੋਂ ਜਲਣ ਵਾਲੇ ਅਸੀਂ ਕਿੱਥੇ
ਸਾਨੂੰ ਚਾਹਣ ਵਾਲੇ ਵਾਲੇ ਘੱਟ ਨੀਂ ਇੱਥੇ
ਯਕੀਨ ਮੰਨਿਓ ਸਬਰ ਦੀ ਤਾਕਤ ਸੱਚੀ ਇੰਨੀ ਤਾਕਤਵਰ ਹੁੰਦੀ ਹੈ ਕਿ
ਸਤਾਉਣ ਵਾਲਿਆਂ ਦੀਆਂ ਬੁਨਿਆਦਾਂ ਹਿਲਾ ਦਿੰਦੀ ਹੈ
ਸਹੀ ਵਕਤ ਦੀ ਉਡੀਕ ਕਰੋ
ਰਸਤੇ ਵੀ ਆਪਣੇ ਹੋਣਗੇ ਤੇ ਮੰਜ਼ਿਲ ਵੀ
ਕੱਪ ਵਿੱਚ TEA ਮਾਹੀਆ
ਕੀ ਗੱਲ ਹੁਣ ਬੋਲਦਾ ਨਹੀ ਸਾਡੇ ਨਾਲ
ਤੈਨੂੰ ਹੋ ਗਿਆ ਐ ਕੀ ਮਾਹੀਆ
ਮਸ਼ਹੂਰ ਹੋਣ ਦਾ ਸ਼ੌਂਕ ਨਹੀਂ ਹੈਗਾ ਮੈਨੂੰ
ਪਰ ਕੀ ਕਰਾਂ ਲੋਕ ਨਾਮ ਲੈਂਦੇ ਹੀ ਪਛਾਣ ਲੈਂਦੇ ਨੇਂ
ਕਰੀਏ ਨਾ ਮਾਣ ਕਦੇ ਕਿਸੇ ਗੱਲ ਦਾ
ਕਿਸਨੇ ਇੱਥੇ ਦੇਖਿਆ ਹੈ ਦਿਨ ਕੱਲ ਦਾ