ਵਕ਼ਤ ਨੂੰ ਬਦਲਣਾ ਸਿੱਖ ਸੱਜਣਾਂ
ਵਕ਼ਤ ਨਾਲ ਬਦਲਣਾ ਨਹੀਂ
PUNJABI STATUS 2023
ਟਾਹਣੀਆਂ ਤੇ ਲੱਗਿਆਂ ਦੇ ਮੁੱਲ ਪਾਉਂਦੇ ਲੋਕ
ਨੀ ਜ਼ਮੀਨ ਤੇ ਡਿੱਗੇ ਦੇ ਮੁੱਲ ਪਾਈ ਦੇ
ਹਸ਼ਰ ਤਾਂ ਪਤਾ ਨਹੀਂ ਕੀ ਹੋਇਆ ਹੋਵੇਗਾ
ਪਰ ਸੁਣਨ ‘ਚ ਆਇਆ ਸੱਚਾ ਪਿਆਰ ਕਰਦਾ ਸੀ ਉਹ
ਆਪਣਿਆਂ ਨੇਂ ਹੀ ਦੱਸਿਆ
ਕੋਈ ਆਪਣਾ ਨੀਂ ਹੁੰਦਾ
ਬੇਸ਼ੱਕ ਮੱਧਮ ਹੈ
ਪਰ ਮੈਂ ਆਪਣੀ ਹੀ ਰੌਸ਼ਨੀ ‘ਚ ਖੜਨ ਦਾ ਆਦੀ ਹਾਂ
ਸਬਰ ਬਹੁਤ ਵੱਡੀ ਚੀਜ ਹੈ
ਜੇ ਕਰ ਗਿਆ ਤਾਂ ਤਰ ਗਿਆ
ਵਕਤ ਹਰ ਚੀਜ ਦੀ
ਅਹਿਮੀਅਤ ਬਦਲ ਦਿੰਦਾ ਹੈ
ਤੇਰੀ ਚੌਖਟ ਪੇ ਆ ਕਰ ਹਮ ਜ਼ਮਾਨਾ ਭੂਲ ਗਏ
ਇਸ ਦਿਲ ਕੋ ਮਿਲਾ ਇਤਨਾ ਸਕੂਨ
ਕਿ ਫਿਰ ਹਮ ਸਿਰ ਉਠਾਨਾ ਭੂਲ ਗਏ
ਸੜ ਕੇ ਖਰਾਬ ਹੋਣ ਨਾਲ
ਖਿਲ ਕੇ ਗੁਲਾਬ ਹੋਣਾ ਚੰਗਾ
ਵਜੂਦੋਂ ਚਲਿਆ ਗਿਆ ਮੈਂ ਆਪਣੇ
ਉਹ ਦਿੱਲ ਵਿੱਚ ਆਪਣੇ ਲਈ
ਮੁੱਠੀ ਭਰ ਮੁਹੱਬਤ ਤਲਾਸ਼ਦਾ ਤਲਾਸ਼ਦਾ
ਵਫ਼ਾ ਦੀ ਭੁੱਖ ‘ਚ
ਧੋਖੇ ਨੀਂ ਖਾਈ ਦੇ
ਜਿਥੋਂ ਲੈਣੇ ਸੀ ਸਾਹ ਉਧਾਰੇ
ਓਥੇ ਜਾ ਕੇ ਮੌਤ ਆ ਗਈ