ਬਹੁਤ ਕੁਝ ਕਹਿਣ ਨੂੰ ਦਿੱਲ ਕਰਦਾ
ਪਰ ਕੁਝ ਗੱਲਾਂ ਦਿੱਲ ਦੇ ਅੰਦਰ ਹੀ ਠੀਕ ਨੇ
PUNJABI STATUS 2023
ਇੱਕ ਲਾਜ਼ਮੀ ਨਹੀਂ ਕਿ ਉਹ ਵੀ ਚਾਹੇ
ਮੈਂ ਇਸ਼ਕ ਹਾਂਤਰਫ਼ਾ ਵੀ ਹੋ ਸਕਦਾ ਹਾਂ
ਪਾਸਾ ਵੱਟ ਕੇ ਲੰਘਣ ਵਾਲਿਆਂ ਦੇ
ਅਸੀਂ ਦਿਲ ਵਿਚ ਹੋ ਕੇ ਲੰਘਾਗੇ
ਮੁਸਾਫਿਰਾਂ ਨਾਲ
ਕਾਹਦੇ ਗਿਲੇ ਸ਼ਿਕਵੇ
ਹਰ ਰੋਜ਼ ਖੁਆਬਾਂ ‘ਚ ਦੇਖ ਕੇ ਤੈਨੂੰ
ਕਾਗਜ਼ ਤੇ ਲਿਖਦਾ ਰਹਿਨਾਂ
ਪੱਤਝੜ ਦਾ ਆਖਰੀ ਪੱਤਾ ਬਣਕੇ ਲਟਕ ਰਿਹਾ ਹਾਂ
ਤੂੰ ਹਵਾ ਬਣਕੇ ਆ ਕਹਾਣੀ ਖਤਮ ਕਰ
ਟੁੱਟੀਆਂ ਹੋਈਆਂ ਚੀਜ਼ਾਂ
ਦਿਲਾਸਿਆਂ ਨਾਲ ਕਿੱਥੇ ਜੁੜਦੀਆਂ ਨੇ
ਭਾਵੇਂ ਹੁਣ ਕਦੇ ਵੀ ਨੀ ਮੈਥੋਂ ਜਾਣਾ ਮੁੜਿਆ
ਤਾਂ ਵੀ ਤੇਰੇ ਨਾਲ ਰਹਿਣਾ ਮੇਰਾ ਨਾਂ ਜੁੜਿਆ
ਚੈਨ ਦੀ ਨੀਂਦ ਅਸੀਂ ਕਦੇ ਵੀ ਨਾ ਸੁੱਤੇ
ਪਰ ਫਿਰ ਵੀ ਮੇਰੀ ਰੂਹ ਨੂੰ ਹੈ ਸਕੂਨ ਵੇ ਯਾਰਾ
ਦਿਲ ਤੇਰੇ ਨਾਲ ਲਾਉਣ ਦਾ
ਸਾਰੀਆਂ ਖੂਬੀਆਂ ਇਕ ਇਨਸਾਨ ‘ਚ ਨਹੀਂ ਹੁੰਦੀਆਂ
ਕੋਈ ਸੋਹਣਾ ਹੁੰਦਾ ਹੈ ਤੇ ਕੋਈ ਵਫ਼ਾਦਾਰ
ਜਾਗਣਾ ਵੀ ਕਬੂਲ ਸਾਨੂੰ ਤੇਰੀਆਂ ਯਾਦਾਂ ਵਿੱਚ ਰਾਤ ਭਰ
ਇਹਨਾਂ ਅਹਿਸਾਸਾਂ ‘ਚ ਜੋ ਸਕੂਨ ਨੀਂਦਾ ਵਿੱਚ ਓ ਕਿੱਥੇ
ਦਿਲ ਵਿੱਚ ਵੱਸਦੇ ਸੱਜਣਾ
ਕਿਉਂ ਰਹਿੰਦਾ ਏ ਅੱਖੀਆਂ ਤੋਂ ਦੂਰ