ਸਾਦਗੀ ਰੱਖ ਮੁਸਾਫ਼ਿਰ
ਚਲਾਕੀਆਂ ਨਾਲ ਰੱਬ ਨਹੀਂ ਮਿਲਿਆ ਕਰਦਾ
PUNJABI STATUS 2023
ਐਨੀਆਂ ਮਨਮਾਨੀਆਂ ਚੰਗੀਆਂ ਨਹੀਂ ਸੱਜਣਾ
ਕਿਉਂਕਿ ਹੁਣ ਤੂੰ ਸਿਰਫ਼ ਆਪਣਾ ਹੀ ਨਹੀਂ ਮੇਰਾ ਵੀ ਹੈ
ਭੁੱਖੀ ਆਂ ਪਿਆਰ ਦੀ ਸੁਣੋ ਸਰਦਾਰ ਜੀ
ਹੋਰ ਕਿਹੜਾ ਜੱਟੀ ਤੁਹਾਡੀ ਜਾਨ ਮੰਗਦੀ ਆ
ਵਕਤ ਜ਼ਰੂਰ ਲੱਗ ਸਕਦਾ ਏ ਮੁਸਾਫ਼ਿਰ
ਪਰ ਖ਼ੁਦਾ ਨਾਂ ਸੁਣੇ ਇੰਝ ਹੋ ਨਹੀਂ ਸਕਦਾ
ਜਿੰਨ੍ਹਾ ਚਿਰ ਨਬਜ਼ ਚੱਲੂਗੀ
ਦਿਲ ਚੋਂ ਕੱਡਦਾ ਨੀ ਤੈਨੂੰ
ਮੇਰੀ ਮੁਹੱਬਤ ਸਿਰਫ ਗੱਲਾਂ ਵਾਲੀ ਨਹੀ
ਦੁਆ ਚ ਵੀ ਤੇਰਾ ਜ਼ਿਕਰ ਹੁੰਦਾ ਏ
ਉਹ ਤਾਂ ਸਾਰੀ ਕਾਇਨਾਤ ਦਾ ਮਾਲਕ ਏ ਮੰਗਣਾ ਹੁੰਦਾ ਏ
ਤਾਂ ਉਹਦੀ ਹੈਸੀਅਤ ਦੇ ਹਿਸਾਬ ਨਾਲ ਮੰਗਿਆ ਕਰ
ਰਸਤਾ ਹੋਵੇ ਇੱਕ ਤੇ ਮੰਜ਼ਿਲ ਆਵੇ ਨਾ
ਇਕੱਠੇ ਰਹੀਏ ਦੋਨੋਂ ਕੋਈ ਸਤਾਵੇ ਨਾ
ਘਰੇ ਸਾਡੇ ਨਿੱਤ ਹੀ ਕਚਿਹਰੀ ਲੱਗਦੀ
ਯਾਰ ਤੇਰਾ ਕੱਲਾ ਕੇਸ ਪਿਆਰ ਦਾ ਲੜੇ
ਫਿਰ ਨਾਂ ਦੁਨੀਆ ਤੇ ਆਓਂਦੇ ਨੇਂ ਉਹ
ਖ਼ੁਦਾ ਨੂੰ ਕਬੂਲ ਹੋ ਜਾਂਦੇ ਨੇ ਜੋ
ਇੱਕ ਤੇਰੇ ਨਾਲ ਅੜੈ ਹਾਂ ਜਣੀ-ਖਣੀ ਤੋਂ ਮੈਂ ਅੜਦਾ ਨੀ
ਮੁੱਖ ਤੇਰਾ ਵੇਖੇ ਬਿਨ ਸਾਡਾ ਦਿਨ ਚੜ੍ਹਦਾ ਨੀਂ
ਕਹਾਣੀ ਨੀ ਜ਼ਿੰਦਗ਼ੀ ਚਾਹੀਦੀ ਆ
ਤੇਰੇ ਵਰਗੀ ਨੀ ਬਸ ਤੂੰ ਹੀ ਚਹੀਦੀ ਆ