ਅਸੀਂ ਅਧੂਰੇ ਲੋਕ ਆਂ
ਸਾਡੀ ਨਾਂ ਨੀਂਦ ਪੂਰੀ ਹੁੰਦੀ ਨਾਂ ਖ਼ਵਾਬ
PUNJABI STATUS 2023
ਸੁਕੂਨ ਵੀ ਤੂੰ ਏ ਜਨੂਨ ਵੀ ਤੂੰ ਏ
ਜਿੱਥੇ ਦੇਖਾਂ ਸੱਜਣਾ ਬਸ ਤੂੰ ਹੀ ਤੂੰ ਏ
ਦਿਲ ਵਿੱਚ ਵਸੀ ਹੋਈ ਕੁੜੀ ਦਾ ਮੁਕਾਬਲਾ
ਦੁਨੀਆ ਦੀ ਕੋਈ ਵੀ ਮਿਸ ਵਰਲਡ ਨਹੀਂ ਕਰ ਸਕਦੀ
ਦਿਲਾਂ ਐਵੇਂ ਬਹੁਤਾ ਕਿਸੇ ਦਾ ਹਮਦਰਦ ਨਾ ਬਣਿਆ ਕਰ
ਇੱਥੇ ਲੋਕ ਮਾੜਾ ਕਹਿਣ ਲੱਗੇ ਇਕ ਮਿੰਟ ਨੀ ਲਾਉਂਦੇ
ਦੁਨੀਆਂ ਪੜੇ ਨਮਾਜ਼ਾਂ
ਤੇ ਮੈਂ ਪੜ੍ਹਦਾ ਤੇਰਾ ਨਾਂਅ
ਤੈਨੂੰ ਦੇਖ ਕੇ ਖੁਸ਼ ਹੋਵਾਂ ਮੈਂ ਤੇਰਾ ਹੱਸਣਾ ਮੇਰੇ ਲਈ ਜੱਨਤ ਏ
ਮੈਂ ਹੋਰ ਨੀਂ ਕੁੱਝ ਮੰਗਦਾ ਰੱਬ ਤੋਂ ਤੂੰ ਹੀ ਮੇਰੀ ਮੰਨਤ ਏਂ
ਤੁਹਾਨੂੰ ਕਿਵੇਂ ਭੁੱਲ ਸਕਦਾ ਆਂ
ਤੁਸੀਂ ਤਾਂ ਬਹੁਤ ਦਿਲ ਦੁਖਾਇਆ ਆ
ਤੇਰੇ ਖਿਆਲਾਂ ਵਿੱਚ ਰੁੱਝੀ ਰਹਿਨੀ ਹਾਂ
ਸਾਰੇ ਕੰਮ ਧੰਦੇ ਛੱਡ ਕੇ ਘਰ ਦੇ
ਮੇਰੇ ਸੁਪਨੇ ਵਿੱਚ ਛੇਤੀ ਆਇਆ ਕਰ
ਤੇਰੀ ਸੌਂਹ ਮੈਥੋਂ ਜਾਗਿਆ ਨੀਂ ਜਾਂਦਾ
ਇਨਸਾਨ ਦੀ ਫ਼ਿਤਰਤ ਫ਼ਿਤਰਤ ‘ਚ ਫ਼ਰਕ ਹੁੰਦਾ ਹੈ
ਕੋਈ ਗੁਣ ਲੱਭਦਾ ਤੇ ਕੋਈ ਗੁਨਾਹ ਗਿਣਦਾ
ਜਦੋਂ ਤੇਰਾ ਹੱਥ ਫ਼ੜ ਕੇ ਤੁਰਦੀ ਆਂ
ਰੱਬ ਦੀ ਸੌਂਹ ਬੜਾ ਗੁਮਾਨ ਜਿਹਾ ਹੁੰਦਾ ਆਪਣੇ ਆਪ ਤੇ
ਮੇਰੇ ਦਿਲ ਵਿੱਚ ਤੂੰ
ਤੇਰੇ ਦਿੱਲ ਵਿੱਚ ਮੈਂ
ਬੱਸ ਇਹੀ ਸੁਪਨਾ ਸੱਚ ਹੋ ਜਾਵੇ ਰੱਬ ਕਰੇ