ਪੰਛੀਆਂ ਵਾਂਗ ਆਜ਼ਾਦ ਬੇਸ਼ੱਕ ਬਣੋ ਪਰ
ਹਰੇਕ ਰੁੱਖ ਤੇ ਆਲ੍ਹਣਾ ਬਣਾਉਣ ਦੀ ਆਦਤ ਨਾ ਪਾਓ
punjabi shayari
ਹੋਸ਼ ‘ਚ ਸੀ ਪਰ ਬੇਹੋਸ਼ ਰਹੇ
ਸਭ ਪਤਾ ਸੀ ਪਰ ਖਾਮੋਸ਼ ਰਹੇ
ਤਰੱਕੀ ਦਾ ਸਿਰਫ਼ ਇੱਕ ਹੀ ਰਸਤਾ ਹੈ
ਕਦੇ ਪਿੱਛੇ ਮੁੜ ਕੇ ਨਹੀਂ ਦੇਖਣਾ
ਜ਼ੋ ਲੋਕ ਇਕੱਲੇ ਰਹਿਣਾਂ ਸਿੱਖ ਜਾਂਦੇ ਨੇਂ
ਉਹ ਸੱਭ ਤੋਂ ਵੱਧ ਖ਼ਤਰਨਾਕ ਹੋ ਜਾਂਦੇ ਨੇਂ
ਫਿਰ ਤੋਂ ਇਕੱਲੇ ਕਰ ਗਈ ਜ਼ਿੰਦਗੀ,
ਪਤਾ ਨਹੀਂ ਵਾਰ ਵਾਰ ਹਾਲ ਪੁੱਛਣ ਆਉਂਦੀ ਆ ਜਾਂ ਸੁਆਦ ਲੈਣ
ਮੇਰੀ ਕੋਈ ਬੁਰੀ ਆਦਤ ਨਹੀਂ ਹੈ
ਬੱਸ ਗੁੱਸਾ ਕੰਟਰੋਲ ਨਹੀਂ ਹੁੰਦਾ
ਕਿਸੇ ਦਾ ਮਾੜਾ ਸੋਚਿਆ ਨੀਂ
ਨਾ ਹੀ ਕਰਨਾਂ ਸਿਖਿਆ ਏ
ਚਾਹ ਦੇ ਆਖਰੀ ਘੁੱਟ ਵਰਗੀਆਂ ਨੇ ਯਾਦਾਂ ਉੁਸਦੀਆਂ
ਨਾਂ ਤਾਂ ਖਤਮ ਕਰਨਾ ਚੰਗਾ ਲੱਗਦਾ ਤੇ ਨਾਂ ਹੀ ਛੱਡਣਾ
ਵਕਤ ਜਦੋਂ ਨਿਆ ਕਰਦਾ ਹੈ
ਓਹਦੋਂ ਗਵਾਹੀਆਂ ਦੀ ਲੋੜ ਨੀਂ ਪੈਂਦੀ
ਲੋਕ ਬਹਿਸ ਕਰਨਾ ਪਸੰਦ ਕਰਦੇ ਨੇ ਲੜਾਈ ਕਰਨਾ ਪਸੰਦ ਕਰਦੇ ਨੇ
ਪਰ ਫੈਸਲਾ ਕਰਨਾ ਤੇ ਪਿਆਰ ਨਾਲ ਰਹਿਣਾ ਨਹੀਂ ਚਾਹੁੰਦੇ
ਜੇ ਛੱਡਣਾ ਏ ਤਾਂ ਏਦਾਂ ਛੱਡ ਕੇ ਜਾਵੀਂ,
ਨਾ ਯਾਦ ਕਰੀਂ ਨਾ ਯਾਦ ਆਵੀਂ
ਜ਼ੋ ਪਰਿੰਦੇ ਸਾਨੂੰ ਦੇਖ ਕੇ ਉੱਡਣਾ ਸਿੱਖੇ
ਓਹਨਾਂ ਨੂੰ ਗ਼ਲਤਫਹਿਮੀ ਆ ਕਿ
ਓਹ ਸਾਥੋਂ ਉੱਚਾ ਉੱਡ ਲੈਣਗੇ