ਬਾਪੂ ਦੇ ਸਾਈਕਲ ਤੇ ਜੋ ਪਿੰਡ ਦਾ ਨਜ਼ਾਰਾ ਸੀ
ਉਹ ਬਹਿਕੇ ਮਿਲਿਆ ਨਾਂ ਵਿਚ ਮਹਿੰਗੀਆਂ ਕਾਰਾਂ ਦੇ
punjabi shayari
ਦੂਜਿਆਂ ਤੋਂ ਜਲਣ ਵਾਲੇ ਅਸੀਂ ਕਿੱਥੇ
ਸਾਨੂੰ ਚਾਹਣ ਵਾਲੇ ਵਾਲੇ ਘੱਟ ਨੀਂ ਇੱਥੇ
ਦੇਵੋ ਜ਼ਰਾ ਧਿਆਨ ਤੇ ਦੇਖੋ ਹੋਇਆ ਕੀ ਨੁਕਸਾਨ ਤੇ ਦੇਖੋ
ਤੌਬਾ ਤੌਬਾ ਇਹਨੇ ਦੁੱਖੜੇ ਚਿਹਰੇ ਤੇ ਮੁਸਕਾਨ ਤਾਂ ਦੇਖੋ
ਤੁਸੀਂ ਹਮੇਸ਼ਾ ਮੇਰੇ ਦਿਲ ਵਿੱਚ ਰਹੋਗੇ ਬਾਪੂ ਜੀ
ਮੈਂ ਤੁਹਾਨੂੰ ਹਰ ਰੋਜ਼ ਯਾਦ ਕਰਦਾ ਹਾਂ
ਕੁਝ ਲੋਕ ਚੇਤੇ ਤਾਂ ਰਹਿ ਜਾਂਦੇ ਨੇਂ ਪਰ
ਦਿੱਲ ਤੋਂ ਲਹਿ ਜਾਂਦੇ ਨੇਂ
ਮੇਰਾ ਪਿਓ ਮੇਰਾ ਰੱਬ
ਮੇਰਾ ਨਸੀਬ ਹੈ
Attitute ਨਹੀਂ ਹੈਗਾ ਮੇਰੇ ਵਿੱਚ
ਬੱਸ ਜ਼ੋ ਜਿੱਦਾਂ ਕਰਦਾ ਹੈ ਮੇਰੇ ਨਾਲ
ਉਹ ਓਹਦਾਂ ਭਰਦਾ ਹੈ
ਸਾਨੂੰ ਜੁੜੀਆਂ ਨਾ ਮੁਹੱਬਤਾਂ ਤੇਰੀਆਂ
ਉਂਝ ਲੋਕ ਭਾਵੇਂ ਲੱਖਾਂ ਜੁੜ ਗਏ
ਜਿਸ ਨੇ ਮਾਤਾ ਪਿਤਾ ਨੂੰ ਰੋਟੀ ਨਾ ਦਿੱਤੀ ਜਿਉਂਦੇ ਜੀ
ਉਸ ਨੂੰ ਬਾਅਦ ਵਿੱਚ ਮੰਦਰਾਂ ਗੁਰਦੁਆਰਿਆਂ ਵਿੱਚ ਲੰਗਰ ਲਾਉਣ ਦਾ ਕੀ ਲਾਭ
ਕੰਮ ਇਹੋ ਜਿਹੇ ਕਰੋ ਕਿ ਨਾਮ ਹੋ ਜਾਵੇ
ਨਹੀਂ ਤਾਂ ਨਾਮ ਐਸਾ ਕਰੋ ਕਿ ਨਾਮ ਲੈਂਦੇ ਹੀ ਕੰਮ ਹੋ ਜਾਵੇ
ਖੁਦ ਨਾਗ ਛੇੜਕੇ ਆਖਦਾ ਸਾਡੇ ਲੜਿਆ ਕਿਉਂ
ਇਹ ਨੀ ਸੋਚਦੇ ਪੈਰ ਪੂੰਛ ਤੇ ਧਰਿਆ ਕਿਉਂ
ਪਿਆਰ ਇੱਕ ਤੇਰਾ ਹੀ ਸੱਚਾ ਹੈ ਮਾਂ
ਹੋਰਾਂ ਦੀਆ ਤਾਂ ਸ਼ਰਤਾਂ ਹੀ ਬਹੁਤ ਨੇ