ਇੰਤਜਾਰ ਅਕਸਰ ਉਹੀ ਅਧੂਰੇ ਰਹਿ ਜਾਂਦੇ ਨੇ
ਜੋ ਬੜੀ ਸ਼ਿੱਦਤ ਨਾਲ ਕੀਤੇ ਜਾਂਦੇ ਨੇ
punjabi shayari
ਤੇਰੀਆਂ ਸਖ਼ਤੀਆਂ ਕਰਕੇ ਬਾਪੂ
ਅੱਜ ਤੇਰੀ ਧੀ ਕਮਜ਼ੋਰ ਨਹੀਂ ਪੈਂਦੀ
ਪਿਆਰ,ਇਸ਼ਕ, ਮੁਹੱਬਤ ਸਭ ਧੋਖੇਬਾਜ਼ੀ ਆ
ਆਪਣੀ ਜ਼ਿੰਦਗੀ ‘ਚ ਤਾਂ Attitute ਹੀ ਕਾਫ਼ੀ ਆ
ਆਹਾ ਜਿਹੜੀ ਸੁੱਕੀਆਂ ਟਾਹਣੀਆਂ ‘ਚ ਸਲਾਭ ਬਚੀ ਏ
ਇਹਨੂੰ ਯਾਦ ਕਹਿੰਦੇ ਨੇਂ
ਰੱਬਾ ਕਦੇ ਦੁੱਖ ਨਾ ਦਿਖਾਵੀਂ ਮੇਰੇ ਬਾਪੂ ਨੂੰ
ਮੇਰੀ ਭਾਵੇ ਜਾਨ ਕੱਢ ਲਵੀਂ
ਜ਼ਿੰਦਗੀ ਤੋਂ ਇਹੀ ਸਿੱਖਿਆ ਵਾ ਮਿਹਨਤ ਕਰੋ ਰੁਕਣਾ ਨੀਂ
ਹਾਲਾਤ ਕਿਹੋ ਜਿਹੇ ਵੀ ਹੋਣ ਕਿਸੇ ਦੇ ਸਾਹਮਣੇ ਝੁੱਕਣਾ ਨੀਂ
ਭਰ ਚੁੱਕੇ ਜੱਖਮਾਂ ਨੂੰ ਖੁੱਰਚ-ਖੁੱਰਚ ਕੇ ਨੋਚ ਰਿਹਾ
ਅੱਜ ਫਿਰ ਇੱਕਲਾ ਬਹਿਕੇ ਮੈਂ ਤੇਰੇ ਬਾਰੇ ਸੋਚ ਰਿਹਾ
ਯਾਦ ਰੱਖਣਾ ਬਿਨ ਮੱਤਲਬ ਦੇ ਇੱਥੇ ਕੋਈ ਕਿਸੇ ਨੂੰ ਨਹੀਂ ਬੁਲਾਉਂਦਾ
ਮਾਂ-ਬਾਪ ਤੋਂ ਬਿਨਾ ਕੋਈ ਦਿਲੋਂ ਨਹੀਂ ਚਾਹੁੰਦਾ
ਸੱਜਣਾਂ ਅਸੀਂ ਤਾਂ ਨਫ਼ਰਤ ਵੀ ਔਕਾਤ ਦੇਖ ਕੇ ਕਰੀਦੀ ਆ
ਪਿਆਰ ਤਾਂ ਬਹੁਤ ਦੂਰ ਦੀ ਗੱਲ ਆ
ਕੋਈ ਪੁੱਛੇ ਮੇਰੇ ਬਾਰੇ ਤਾਂ ਕਹਿ ਦੇਈ
ਨਫ਼ਰਤ ਦੇ ਕਾਬਿਲ ਵੀ ਨਹੀਂ ਸੀ
ਹੁੰਦੀ ਹੈ ਪਹਚਾਨ ਬਾਪੂ ਦੇ ਨਾਂ ਕਰਕੇ
ਸਵਰਗਾ ਤੋਂ ਸੋਹਣਾ ਘਰ ਲਗਦਾ ਏ ਮਾਂ ਕਰਕੇ
ਰਿਸ਼ਤਿਆਂ ਨੂੰ ਵਕਤ ਤੇ ਹਾਲਾਤ ਬਦਲ ਦਿੰਦੇ ਆ
ਹੁਣ ਤੇਰਾ ਜ਼ਿਕਰ ਹੁੰਦੇ ਹੀ ਅਸੀਂ ਗੱਲ ਬਦਲ ਦਿੰਦੇ ਆ