ਅਕਸਰ ਤੁਹਾਡੀਆਂ ਅੱਖਾਂ ਉਹੀ ਖੋਲਦੇ ਹਨ, ਜਿਨ੍ਹਾਂ ਤੇ ਤੁਸੀ ਅੱਖਾਂ ਬੰਦ ਕਰਕੇ ਭਰੋਸਾ ਕਰਦੇ ਹੋ।
punjabi shayari
ਮੁਕਾਮ ਤੋ ਮੌਤ ਹੈ ਜਨਾਬ , ਜ਼ਰਾ ਠਾਠ ਸੇ ਚਲੇਂਗੇ
ਚਲਾਕੀਆਂ ਇਨਸਾਨਾਂ ਨਾਲ ਤਾਂ ਚੱਲ ਜਾਂਦੀਆਂ ਨੇ ਪਰ ਰੱਬ ਨਾਲ ਨਹੀਂ
ਆਪਣੇ ਖਿਲਾਫ ਹੁੰਦੀਆਂ ਗੱਲਾਂ ਚੁੱਪ ਰਹਿ ਕੇ ਸੁਣ ਲਵੋ ਯਕੀਨ ਕਰਿਓ ਵਕਤ ਤੁਹਾਡੇ ਨਾਲੋਂ ਬਿਹਤਰ ਜਵਾਬ ਦੇਵਗਾ
ਕੁੱਝ ਰਿਸ਼ਤੇ ਕਿਰਾਏ ਦੇ ਘਰਾਂ ਵਰਗੇ ਹੁੰਦੇ ਨੇ ਜਿੰਨ੍ਹਾਂ ਮਰਜੀ ਦਿਲ ਲਗਾ ਕੇ ਸਜਾ ਲਓ ਕਦੀ ਵੀ ਆਪਣੇ ਨਹੀਂ ਬਣਦੇ
ਹੁਣ ਰਿਸ਼ਤਿਆਂ ਦੀ ਉਮਰ ਵੀ ਪੱਤਿਆਂ ਜਿੰਨੀ ਹੀ ਰਹਿ ਗਈ ਏ ਅੱਜ ਹਰੇ, ਕੱਲ੍ਹ ਨੂੰ ਪੀਲੇ ਤੇ ਪਰਸੋਂ ਨੂੰ ਸੁੱਕ ਜਾਣਗੇ।
ਚੰਗੇ ਇਨਸਾਨ ਬਣੋ ਪਰ ਮੂਰਖ ਲੋਕਾਂ ਸਾਹਮਣੇ ਖੁਦ ਨੂੰ ਸਹੀ ਸਾਬਤ ਕਰਨ ਵਿੱਚ ਆਪਣਾ ਸਮਾਂ ਨਾ ਗਵਾਉ
ਇਸ ਮਤਲਬੀ ਦੁਨੀਆਂ ਤੋਂ ਵਫਾ ਦੀ ਉਮੀਰ ਨਾ ਕਰੋ ਆਪਣਾ ਕੰਮ ਹੋ ਜਾਣ ਤੋਂ ਬਾਅਦ ਇਹ ਰੱਬ ਨੂੰ ਵੀ ਭੁੱਲ ਜਾਂਦੀ ਹੈ
ਅਸਲੀ ਖਿਡਾਰੀ ਉਹ ਨਹੀ ਹੁੰਦਾ ਜੋ ਹਰ ਵਾਰ ਜਿੱਤਦਾ ਹੈ, ਅਸਲੀ ਖਿਡਾਰੀ ਉਹ ਹੁੰਦਾ ਹੈ ਜੋ ਹਰ ਵਾਰ ਲੜਦਾ ਹੈ।
ਜ਼ਿੰਦਗੀ ਉਦੋ ਤੱਕ ਜੰਨਤ ਹੁੰਦੀ ਹੈ, ਜਦੋ ਤੱਕ ਮਾਂ-ਬਾਪ ਦਾ ਸਾਇਆ ਸਾਡੇ ਸਿਰ ’ਤੇ ਹੁੰਦਾ ਹੈ।
ਗਰੂਰ ਤਾਂ ਦੁਨੀਆਂ ਕਰੀ ਫਿਰਦੀ ਆ
ਅਸੀਂ ਤਾਂ ਅੱਜ ਵੀ ਨਰਮ ਸੁਭਾਅ ਦੇ ਆਂ
ਮੋਤੀਆਂ ਦੀ ਕੀਮਤ ਤਦ ਤਕ ਹੁੰਦੀ ਹੈ ਜਦ ਤਕ ਉਹ ਧਾਗੇ ’ਚ ਪਰੋਏ ਹੋਣ ਜੇ ਧਾਗਾ ਟੁੱਟ ਜਾਵੇ ਤਾਂ ਮੋਤੀ ਕਿੰਨੇ ਵੀ ਸੋਹਣੇ ਹੋਣ ਕਿਸੇ ਗਲ ਦਾ ਸਿੰਗਾਰ ਨਹੀਂ ਬਣ ਸਕਦੇ