ਸੰਘਰਸ਼ ਕਰਨਾ ਪਿਓ ਤੋਂ ਸਿੱਖੋ ਤੇ
ਸੰਸਕਾਰ ਮਾਂ ਤੋਂ ਬਾਕੀ ਸਭ ਦੁਨੀਆ ਸਿਖਾ ਦਿੰਦੀ ਹੈ..
punjabi shayari
ਜੋ ਖੁਸ਼ੀਆਂ ਨਾਲ ਲਿਆਉਂਦੀ ਹੈ, ਤੇਰੇ ਲਈ ਮੈਂ ਉਹ ਰੁੱਤ ਹੋਵਾਂ,
ਹਰ ਜਨਮ ਬਣੇ ਤੂੰ ਮਾਂ ਮੇਰੀ, ਹਰ ਜਨਮ ਮੈਂ ਤੇਰਾ ਪੁੱਤ ਹੋਵਾਂ..!
ਜੀਹਦੇ ਨਾਲ ਵੀ ਖੜੇ ਆਂ,ਅਸੀਂ ਖੁੱਲ ਕੇ ਖੜੇ ਆਂ,,
ਕੀ ਹੋਣਗੇ ਨਤੀਜੇ,ਸਾਰਾ ਭੁੱਲ ਕੇ ਖੜੇ ਆਂ
ਉੱਚੀ ਸੋਚ ਤੇ ਦਿੱਲ ਅਜਾਦ ਰੱਖੇ ਨੇ
ਅਸੀਂ ਲੋਕਾਂ ਨਾਲੋ ਵਖਰੇ ਅੰਦਾਜ ਰੱਖੇ ਨੇ..!
ਕਾਮਯਾਬੀਆ ਧਾਗਿਆ ਤਵੀਤਾਂ ਨਾਲ ਨਹੀ,
ਸਖਤ ਮਿਹਨਤਾ ਅਤੇ ਮਾਂ ਦੀਆ ਅਸੀਸਾਂ ਨਾਲ ਮਿਲਦੀਆ ਹਨ..!
ਜਿਵੇ ਸਵਰਗਾ ਨੂੰ ਜਾਂਦੇ ਰਾਹ ਵਰਗਾ ਕੋਈ ਨੀ,
ਉਵੇ ਲੱਖਾਂ ਰਿਸ਼ਤਿਆਂ ਵਿੱਚੋ ਮਾਂ ਬਾਪ ਵਰਗਾ ਕੋਈ ਨੀ.!!
ਇੰਨਸਾਨ ਬਹਿਤਰ ਬਣੋ
ਆਸ਼ਿਕ ਤੇ ਨੇਤਾ ਹਰ ਕੋਈ ਬਣ ਰਿਹਾ ਹੈ
ਜਿੰਦਗੀ ਓਦੋ ਵਧੀਆ ਲਗਦੀ ਹੈ ਜਦੋਂ ਅਸੀ ਖੁਸ਼ ਹੁੰਦੇ ਹਾਂ ,
ਪਰ ਯਕੀਨ ਕਰਿਓ ਜਿੰਦਗੀ
ਓਦੋ ਵਧੀਆ ਹੋ ਜਾਂਦੀ ਆ ਜਦੋ ਸਾਡੀ ਵਜਹ ਨਾਲ ਸੱਭ ਖੁਸ਼ ਹੋਣ….
ਵੱਡੇ ਬਣੋ
ਪਰ ਉਹਨਾਂ ਸਾਹਮਣੇ ਨਹੀਂ
ਜਿਨ੍ਹਾਂ ਨੇ ਤੁਹਾਨੂੰ ਵੱਡੇ ਕੀਤਾ
ਹੱਮ ਸੇ ਨਫਰੱਤ ਕਰਨੇ ਵਾਲੇ ਵੀ ਕਮਾਲ ਕਾ ਹੁਨਰ ਰੱਖਤੇ ਹੈਂ,
ਹਮੇ ਦੇਖਨਾ ਨਹੀ ਚਾਹਤੇ, ਔਰ ਹਮ ਪਰ ਹੀ ਨੱਜ਼ਰ ਰੱਖਤੇ ਹੈਂ
ਹਾਲ ਤਾਂ ਸਾਰੇ ਪੁੱਛ ਲੈਂਦੇ ਨੇ
ਪਰ ਖਿਆਲ ਸਿਰਫ਼ ਮਾਂ ਬਾਪ ਹੀ ਰੱਖਦੇ ਹਨ
ਜਿਗਰੇ ਦੇ ਮਾਣ ਆ ਸੋਚ ਨੂੰ ਸਲਾਮ ਆ,
ਸਮੁੰਦਰਾਂ ਡੂੰਘੀ ਜਿਹੜੀ ਅੰਬਰਾਂ ਤੋ ਪਾਰ ਆ.