ਪੱਤੇ ਡਿੱਗਦੇ ਹੋਏ ਵੀ
ਹਵਾ ‘ਚ ਖੁਸ਼ਬੂ ਘੋਲਣਗੇ ਤੇ
ਟੁੱਟਦੇ ਹੋਏ ਮਹਿਕਣਾ
ਸਭ ਤੋਂ ਹਸੀਨ ਹੁੰਦਾ ਹੈ…
punjabi shayari
ਕੰਧਾ ਉੱਤੇ ਲੀਕਾ ਉਹ ਉਲੀਕ ਦੀ ਹੋਣੀ,
ਇੱਕ ਮੈਥੋ ਹੀ ਵਾਪਸ ਮੁੜਿਆ ਨਹੀ ਜਾਂਦਾ,
ਮੇਰੀ ਮਾਂ ਤਾਂ ਮੈਨੂੰ ਰੋਜ਼ ਉਡੀਕ ਦੀ ਹੋਣੀ ।
ਕੌਈ ਪਰਵਾਹ ਨੀ ਮੈਨੂੰ ਤੀਰਾ ਤਲਵਾਰਾ ਦੀ..
ਜਦੌ ਤੱਕ ਹਾ ਦੇ ਵਿੱਚ ਹਾ ਏ ਮੇਰੇ ਯਾਰਾ ਦੀ….
ਸਿਰ ਉੱਤੇ ਪੱਗ ਐ, ਕੈਹਿੰਦੇ ਸਰਦਾਰ ਨੇ
ਅਣਖੀ Blood ਐ, ਵੈਰੀ ਸਿੱਖੇ ਮਾਰ ਨੇਂ
ਜੇਹੜਾ ਚਿੱਤ ਕਰੂ ਓ ਹੀ ਚੁੱਣ ਲੈ
ਸਾਰਾ ਪਿੰਡ ਸਰਦਾਰਾ ਦਾ
ਇਕ ਦਿਲ ਸਾਫ
by admin
ਇਕ ਦਿਲ ਸਾਫ ਤੇ ਦੂਜੀ ਯਾਰੀ ਤੇ ਸਰਦਾਰੀ ਸਾਡੇ ਪੱਲੇ
ਕੋਈ ਭੇਜੋ ਸੁਨੇਹਾ ਸ਼ਿਵ ਨੂੰ,
ਮੇਰਾ ਸ਼ਾਇਰੀ ਸਿੱਖਣ ਨੂੰ ਜੀਅ ਕਰਦਾ,
ਜਿਸਨੂੰ ਦਿਲ ਤੋਂ ਚਾਹੁੰਦੇ ਸੀ, ਉਹਨੂੰ ਤਾਂ ਫਿਕਰ ਕੋਈ ਨੀਂ,
ਪਰ ਮੇਰਾ ਤਾਂ ਸ਼ਰੇ ਬਾਜਾਰ ਵਿਕਣ ਨੂੰ ਦਿਲ ਕਰਦਾ..
ਇਕ ਹੰਝੂ ਹੀ ਹੁੰਦੇ ਨੇ ਜੋ ਦਿਲ ਦੀ ਗੱਲ ਅੱਖਾ ਨਾਲ ਕਹਿ ਜਾਦੇ ਨੇ
ਨਹੀ ਇਹ ਦਿਲ ਤਾ ਦੁਖਾਂ ਦਾ ਸਮੁੰਦਰ ਹੈ ਜੋ ਪਤਾ ਨੀ ਕਿਨੇ ਕੁ ਦਰਦ ਅਪਣੇ ਅੰਦਰ ਸਮਾਅ ਲੈਂਦਾ ਹੈ
ਹੁੰਦੀ ਹੈ ਪਹਿਚਾਣ ਬਾਪੂ ਦੇ ਨਾਮ ਕਰਕੇ..
ਸਵਰਗਾਂ ਤੋਂ ਸੋਹਣਾ ਘਰ ਲੱਗਦਾ ਏ ਮਾਂ ਕਰਕੇ..