ਚੜਦੇ ਨੂੰ ਹੱਥ ਦੇਣਾ ਡਿਗਦੇ ਨੂੰ ਧੱਕਾ ਇਹ ਤਾਂ ਕਾਕਾ ਦੁਨਿਆ ਦਾ ਦਸਤੂਰ ਹੁੰਦਾ ਏ….
punjabi shayari
ਜਿੰਨਾਂ ਰਾਹਾਂ ਚੋਂ ਅਸੀ ਲੰਘੇ
ਉਹ ਰਾਹ ਪੱਥਰਾਂ ਨਾਲ ਭਰੇ ਸੀ
ਇੱਕ ਇੱਕ ਕਰਕੇ ਪੈਰਾਂ
ਵਿੱਚ ਲੱਗਦੇ ਰਿਹੇ
ਵਾਂਗ ਹੰਝੂਆਂ ਦੇ ਜਖ਼ਮ ਵੱਗਦੇ ਰਿਹੇ
ਮਾੜਿਆਂ ਹਾਲਾਤਾਂ ਚ ਵਿਚਾਰ ਨਹੀਂਓਂ ਬਦਲੇ ,
ਬਦਲੇ ਮਾਹੌਲ ਵਿੱਚ ਯਾਰ ਨਹੀਂਓਂ ਬਦਲੇ l
ਯਾਰਾ ਬਿਨ ਕੱਖ ਦਾ ਯਾਰਾ ਨਾਲ ਲੱਖ ਦਾ |
ਜੋ ਇਨਸਾਨ ਤੁਹਾਡੀ ਅੱਖ ‘ਚ ਹੰਝੂ ਤੱਕ ਨੀ ਡਿੱਗਣ ਦਿੰਦਾ
ਤਾਂ ਸਮਝ ਲਵੋ ਕਿ ਉਹ ਇਨਸਾਨ ਤੁਹਾਨੂੰ ਸੱਚੇ ਦਿਲ ਤੋ ਪਿਆਰ ਕਰਦਾ ਹੈ
ਹੈਗੇ ਆ ਪੁਰਾਣੇ ਗੱਲਾ ਤਾਜੀਆ ਨੀ ਆਉਦੀਆਂ ,
ਦੇਸੀ ਜਿਹੇ ਬੰਦੇ ਆ ਥੋਖੇਬਾਜੀਆ ਨੀ ਆਉਦੀਆ !
ਪੈਂਦੀ ਆ ਜਵਾਨੀ ਦੀ ਰੜਕ ਚੰਦਰੀ ਫਿਰਦੇ ਆ ਗੱਬਰੂ ਦਾ ਹੱਲ ਲੱਭਦੇ
ਕੋਈ ਨਹੀ ਪਹਿਚਾਣ ਸਕਦਾ ਕਿਸੇ ਨੂੰ
ਸਭ ਨੇ ਜੀਣ ਦੇ ਢੰਗ ਬਦਲੇ ਹੋਏ ਨੇ
ਮੇਕਅੱਪ ਕਰ ਕਰ ਕੇ ਲੋਕਾਂ ਨੇ
ਚਿਹਰਿਆਂ ਦੇ ਰੰਗ ਬਦਲੇ ਹੋਏ ਨੇ