ਜੋ ਪਿਆਰ ਕਰਦੇ ਹੁੰਦੇ ਨੇ ਉਹ ਬਦਲੇ ਚ,
ਪਿਆਰ ਨਹੀਂ ਸਗੋਂ ਕਦਰ ਮੰਗਦੇ ਹੁੰਦੇ ਆ.
punjabi shayari
ਹਜ਼ਾਰਾ ਜੁਆਬਾ ਤੋਂ ਚੰਗੀ ਹੁੰਦੀ ਹੈ ਖਾਮੋਸ਼ੀ
ਨਾਜਾਨੇ ਕਿੰਨੇ ਸਵਾਲਾਂ ਦੀ ਇੱਜ਼ਤ ਰੱਖ ਲੈਦੀ ਏ !
ਫੇਰ ਕੀ ਹੋਇਆਂ ਸੱਜਣਾ ਤੂੰ ਸਾਡੇ ਨਾਲ ਗੱਲ ਨਹੀਂ ਕਰਦਾ,
ਸਾਡੀ ਤਾਂ ਹਰ ਗੱਲ ਚ ਤੇਰਾ ਹੀ ਜ਼ਿਕਰ ਏ.
ਹਰ ਰਿਸ਼ਤੇ ਦਾ ਕੋਈ ਨਾਮ ਹੋਵੇ ਜਰੂਰੀ ਤਾਂ ਨਹੀਂ,
ਕੁਝ ਬੇਨਾਮ_ਰਿਸ਼ਤੇ ਰੁਕੀ ਹੋਈ ਜਿੰਦਗੀ ਚ ਸਾਹ ਪਾ ਦਿੰਦੇ ਨੇ..
ਮੁਹੱਬਤ ਨਾਮ ਦਾ ਗੁਨਾਹ ਹੋ ਗਿਆ
ਹੱਸਦਾ ਖੇਡਦਾ ਦਿਲ ਤਬਾਹ ਹੋ ਗਿਆ |
ਰਾਹ ਤਾਂ ਤੂੰ ਬਦਲੇ ਸੀ ਕਮਲੀਏ
ਯਾਰ ਤਾਂ ਅੱਜ ਵੀ ਉਥੇ ਹੀ ਖੜੇ ਨੇ
ਹੈਰਾਨ ਹੋ ਗਈ ਮੈਨੂੰ ਯਾਰਾਂ ਨਾਲ ਹੱਸਦੇ ਨੂੰ ਵੇਖ ਕੇ,,
ਮੈਂ ਕਿਹਾ ਚੰਦਰੀਏ ….
ਮੇਰੀ ਵੀ ਯਾਰਾਂ ਚ ਜਾਨ ਆ
ਮੈਂ ਬੁਰਾ ਹੂੰ.. ਮਾਨਤਾ ਹੂੰ
ਲੇਕਿਨ ਮੈੰ ਤੁਮੇ ਭੀ ਜਾਨਤਾ ਹੂੰ
ਆਦਤ ਸੀ ਮੇਰੀ ਸੱਭ ਨਾਲ ਹੱਸਕੇ ਬੋਲਣਾ,
ਪਰ ਮੇਰਾ ਸ਼ੌਂਕ ਹੀ ਮੈਨੂੰ ਬਦਨਾਮ ਕਰ ਗਿਆ
ਲੋਕ ਦੋਸਤੀ ਵਿਚ ਰੰਗ ਰੂਪਦੇਖਦੇ ਨੇ
ਪਰ ਮੈ ਇਨਸਾਨੀਅਤ ਦੇਖਦਾ
ਲੋਕਾ ਦੇ ਬੁੱਲਾਂ ਤੇ ਚਰਚੇ ਓਹਦੇ ਤੇ ਮੇਰੇ ਨੇ .
ਪਿਹਲਾ ਲੱਗੀ ਦਾ ਰੌਲਾ ਸੀ.
ਹੁਣ ਟੁੱਟੀ ਯਾਰੀ ਦੀਆ ਗੱਲਾਂ ਨੇ.
ਉਮਰ, ਵਕਤ ਤੇ ਪਾਣੀ ਕਦੇ ਪਛਾਹ ਨੂੰ ਨਹੀ ਮੁੜਦੇ..