ਸਿਆਸਤ ਤਾ ਉਹ ਲੋਕ ਕਰਦੇ ਨੇ ਜਿਨ੍ਹਾ ਨੇ ਜੰਗ ਜਿਤਣੀ ਹੋਵੇ,
ਸਾਡੀ ਕੋਸ਼ਿਸ਼ ਤਾਂ ਹਰ ਵਾਰ ਦਿਲ ਜਿੱਤਣ ਦੀ ਹੁੰਦੀ ਆ
punjabi shayari
ਜਦੋ ਤੁਹਾਡਾ ਵਕਤ ਚੰਗਾ ਫਿਰ ਸਾਰੇ ਚੰਗੇ ਨੇ
ਹਜ਼ਾਰਾਂ ਖੁਸ਼ੀਆਂ ਘੱਟ ਨੇ ਇੱਕ ਗਮ ਭੁਲਾਉਣ ਦੇ ਲਈ,
ਇੱਕ ਗਮ ਕਾਫ਼ੀ ਹੈ ਜਿੰਦਗੀ ਗਵਾਉਣ ਦੇ ਲਈ,
ਬਈ ਹੁੰਦੇ ਯਾਰ ਭਰਾਂਵਾਂ ਵਰਗੇ
ਸੱਜੀਆਂ ਖੱਬੀਆਂ ਬਾਹਵਾਂ ਵਰਗੇ
ਮਿੱਠੀ ਕੈਦ, ਸਜਾਵਾਂ ਵਰਗੇ ਹਵਾ ਦੇ ਬੁੱਲੇ ਹੁੰਦੇ ਆ
ਬਈ ਤਾਹੀਂਓ ਕਹਿੰਦਾ ਯਾਰ ਅਣਮੁੱਲੇ ਹੁੰਦੇ ਆ…..
ਲੋਕ ਕਹਿੰਦੇ ਤੇਰਾ ਸੁਭਾਅ ਹੁਣ ਪਹਿਲਾਂ ਵਰਗਾ ਨਹੀਂ ਰਿਹਾ!!
ਮੈਂ ਕਿਹਾ ਮੇਰਾ ਤਾਂ ਬਸ ਸੁਭਾਅ ਹੀ ਬਦਲਿਆ!
ਇੱਥੇ ਤਾਂ ਲੋਕ ਬਦਲ ਜਾਂਦੇ ਨੇ
ਉਹ ਵੀ ਸੌਹਾਂ ਖਾ ਕੇ
ਸੋਚ ਬਦਲੀ ਸਭ ਕੁੱਝ ਬਦਲ ਗਿਆਂ
ਨਾਲ ਰਹਿੰਦੇ ਜੋ ਚਾਰ ਪੰਜ ਹਜਾਰਾਂ ਵਰਗੇ
ਲੋਕੀ ਲਭਦੇ ਨੇ ਯਾਰ ਸਾਡੇ ਯਾਰਾ ਵਰਗੇ
ਕੋਈ ਆਦਤ ਆਪਣੀ ਪਾ ਕੇ,
ਹਾਏ ਐਨਾ ਨੇੜੇ ਆ ਕੇ ਮੈਨੂੰ ਕੱਲਿਆ ਛੱਡ ਗਈ ਏ,
ਨਾਮ ਦਿਲ ਉੱਤੇ ਲਿਖਿਆ ਮੈ ਬਾਹਾਂ ਤੇ ਨਹੀ ਏ
ਜਿੰਨਾ ਤੇਰੇ ਤੇ ਯਕੀਨ ਓਨਾ ਸਾਹਾਂ ਤੇ ਨਹੀ ਏ
ਤੇਰੇ ਸੀ ਤੇਰੇ ਹਾਂ ਸੱਜਣਾ ਇਹ ਵਹਿਮ ਦਿਲ ਚੋ ਕੱਢ ਦੇ,
ਕਿ ਕਿਸੇ ਹੋਰ ਤੇ ਡੁਲ ਜਾਵਾਂਗੇ
ਤੁੰਨ ਤੁੰਨ ਭਰੇ ਬੀਬਾ ਜ਼ੋਰ ਹੁੰਦੇ ਨੇ,
ਜੱਟਾਂ ਦੇ ਦਿਮਾਗ ਥੋੜੇ ਹੋਰ ਹੁੰਦੇ ਨੇ.
.
ਖਿਆਲਾਂ ‘ਚ ਆ ਜਾਂਦਾ ਹੈ ਜਦ ਉਸਦਾ ਚਿਹਰਾ
ਫੇਰ ਬੁੱਲਾਂ ਤੇ ਉਸ ਲਈ ਫਰਿਆਦ ਹੁੰਦੀ ਹੈ,
ਭੁੱਲ ਜਾਂਦੇ ਨੇ ਕੀਤੇ ਸਾਰੇ ਸਿਤਮ ਉਸਦੇ
ਜਦੋ ਥੋੜੀ ਜਿਹੀ ਮੁਹੱਬਤ ਉਸਦੀ ਯਾਦ ਆਉਂਦੀ ਹੈ