ਜਦ ਵੀ ਅੜੇ ਆਂ ਯਾਰਾਂ ਲਈ ,,
ਜਦ ਵੀ ਲੜੇ ਆਂ ਯਾਰਾਂ ਲਈ ,,
ਜਿੱਥੇ ਤੂੰ ਸੋਚ ਨੀ ਸਕਦਾ ,,
ਉੱਥੇ ਖੜੇ ਆਂ ਯਾਰਾਂ ਲਈ
punjabi shayari
ਮੈ ਡਰਾਂ ਜਮਾਨੇ ਤੋਂ,
ਇਜਹਾਰ ਨਹੀ ਕਰਦੀ,
ਤੂੰ ਆਖੇ ਹਾਣ ਦਿਆ
ਮੈ ਪਿਆਰ ਨਹੀਂ ਕਰਦੀ…
ਮੈ ਭਰਾਵਾਂ ਦੀ ਕਰਾ ਤਾਰੀਫ ਕਿੰਵੇਂ,
ਮੇਰੇ ਅੱਖਰਾਂ ਵਿੱਚ ਇਨਾਂ ਜੋ਼ਰ ਨਹੀ..
ਸਾਰੀ ਦੁੱਨੀਆਂ ਵਿੱਚ ਭਾਵੇਂ ਲੱਖ ਯਾਰੀਆਂ,
ਪਰ ਮੇਰੇ ਭਰਾਵਾਂ ਜਿਹਾ ਕੋਈ ਹੋਰ ਨਹੀ..
ਕੋਈ ਨਹੀ ਆਵੇਗੀ ਤੇਰੇ ਸਿਵਾ
ਮੇਰੀ ਜ਼ਿੰਦਗੀ ‘ਚ..
ਇੱਕ ਮੌਤ ਹੀ ਹੈ,
ਜਿਸਦਾ ਮੈ ਵਾਦਾ ਨਹੀਂ ਕਰਦਾ…
ਉਹ ਗੱਲਾਂ ਗੱਲਾਂ ‘ਚ ਏਨਾ ਮੋਹ ਲੈਂਦਾ
ਦੋ ਚਾਰ ਗੱਲਾਂ ਨਾਲ਼ ਹੀ ਮੈਨੂੰ ਮੇਰੇ ਤੋ ਖੋਹ ਲੈਂਦਾ
ਜਿਨ੍ਹਾਂ ਕੋਈ ਕਰਦਾ ਏ ਕਰੀ ਜਾਨੇ ਆ ਸਾਡਾ ਵੀ ਸੁਭਾਅ ਹੁਣ ਉਹ ਨਾ ਰਿਹਾ
ਜੋ ਇਨਸਾਨ ਤੁਹਾਡੀ ਅੱਖ ‘ਚ ਹੰਝੂ ਤੱਕ ਨੀ ਡਿੱਗਣ ਦਿੰਦਾ
ਤਾਂ ਸਮਝ ਲਵੋ ਕਿ ਉਹ ਇਨਸਾਨ ਤੁਹਾਨੂੰ ਸੱਚੇ ਦਿਲ ਤੋ ਪਿਆਰ ਕਰਦਾ ਹੈ
ਜ਼ਰੂਰੀ ਨਹੀਂ ਕਿ ਜਜਬਾਤ ਕਲਮ ਨਾਲ ਹੀ ਲਿਖੇ ਜਾਣ ,
ਖਾਲੀ ਪੰਨੇ ਵੀ ਬਹੁਤ ਕੁਝ ਬਿਆਨ ਕਰ ਜਾਂਦੇ ਨੇਂ
ਮੇਰੀ ਜ਼ਿੰਦਗੀ ਨਾਲ ਖੇਡਣਾ ਤਾਂ ਹਰੇਕ ਦਾ ਸ਼ੌਂਕ ਬਣ ਗਿਆ ਹੈ ।
ਕਾਸ਼ ..
ਮੈਂ ਖਿਡੋਨਾ ਬਣ ਕੇ ਵਿਕਿਆ ਹੁੰਦਾ ਤਾਂ ਕਿਸੇ ਇੱਕ ਦਾ ਹੋ ਜਾਂਦਾ2
ਵੀਰਾਂ ਦਾ ਸਹਾਰਾ ਹੁੰਦਾ ਰੱਬ ਵਰਗਾ,
ਨਖਰੇ ਨਾ ਲੱਭਦੇ ਮਸ਼ੂਕ ਵਰਗੇ .
ਮਾਪਿਆਂ ਦੀ ਛਾਂ ਹੁੰਦੀ ਬੋਹੜ ਵਰਗੀ ਤੇ
ਯਾਰ ਮੋਢੇ ਉੱਤੇ ਟੰਗੀ ਹੋਈ ਬੰਦੂਕ ਵਰਗੇ…
ਸਿਰਫ ਦੋ ਹੀ ਚੀਜ਼ਾਂ ਚੰਗੀਆਂ ਲੱਗਦੀਆਂ ਨੇ..
ਇੱਕ ਤੂੰ ਤੇ ਇੱਕ ਤੇਰਾ ਸਾਥ
ਸ਼ੇਰਾਂ ਵਰਗੇ ਜੇਰੇ ਤੇ ਹਥਿਆਰ ਬਥੇਰੇ…..
ਸਾਡੇ ਤੋ ਜਿੰਦ ਵਾਰਦੇ ਨੀ ਸਾਡੇ ਯਾਰ ਬਥੇਰੇ