ਤੇਰੀ ਖੈਰ ਮੰਗਦੇ ਰਹਾਂਗੇ !… ਤੂੰ ਮਿਲੇ ਚਹੇ ਨਾ ਮਿਲੇ …
ਪਰ ਰੱਬ ਕੋਲੋਂ ਤੈਨੂੰ ਮੰਗਦੇ ਰਹਾਂਗੇ !.
punjabi shayari
ਤੇਰੇ ਜਾਣ ਦੀ ਐਸੀ ਪੀੜ ਲੱਗੀ ਕਿ
ਮੁੜ ਹੋਈ ਪੀੜ, ਪੀੜ ਹੀ ਨਾ ਲੱਗੀ.
ਅੱਛਾ ਹੂਆ ਕੀ ਮੈਂ ਨਿਕਲ ਆਯਾ ਬਹੁਤ ਭੀੜ ਥੀ ਤੇਰੇ ਦਿਲ ਮੇਂ,,
ਦਿਲੋਂ ਕਰਨ ਵਾਲੇ ਕਦੇ ਮਤਲਬ ਨਹੀਂ ਦੇਖਿਆ ਕਰਦੇ..
ਕਿੰਨੇ ਚਲਾਕ ਸੀ ਸੋਹਣੇ ਸੱਜਣ
ਮੈ ਹੈਰਾਨ ਹਾਂ ਉਹਨਾ ਦੇ ਦਰਸ਼ਨ ਦਰਗਾਹ ਕਰਕੇ
ਕਦੇ ਖੰਡ ਨਾਲੋਂ ਮਿੱਠੇ ਲੱਗਦੇ ਸੀ
ਅੱਜ ਲੱਗਦੇ ਆਹ ਫਿੱਕੀ ਚਾਹ ਵਰਗੇ….
ਜਦੋਂ ਮੈਨੂੰ ਤੇਰੇ ਤੋਂ ਇੱਜ਼ਤ ਤੇ ਪਿਆਰ ਦੋਵੇਂ ਬਰਾਬਰ ਮਿਲ ਰਹੇ ਆ
ਫਿਰ ਕਿਸੇ ਹੋਰ ਬਾਰੇ ਸੋਚਣਾ ਤਾਂ ਪਾਪ ਹੀ ਹੋਇਆਂ ਨਾਂ
ਜਦੋਂ ਲੰਘ ਜੇ ਜਵਾਨੀ ਫਿਰ ਪਿਆਰ ਯਾਦ ਆਉਂਦੇ ਨੇ
ਜਦੋਂ ਵਿੱਛੜ ਜਾਵੇ ਮੇਲਾ ਫਿਰ ਯਾਰ ਯਾਦ ਆਉਂਦੇ ਨੇ
ਆਪਾਂ ਕਿਉਂ ਸਬੂਤ ਦਈਏ ਸਹੀ ਹੋਣ ਦੇ
ਜਿਨਾਂ ਨਿਭਣਾਂ ਸਾਡੇ ਨਾਲ ਉਹ ਨਿਬੀ ਜਾਦੇ ਮਿੱਠਿਆ
ਇਤਿਹਾਸ ਚੱਕ ਕੇ ਵੇਖੀਂ ਜਿਓਂ ਜਿਓਂ ਚੁੱਪ ਨੇ ਦਿੱਤੀ ਹੈ ਦਸਤਕ
ਹਾਜ਼ਰੀ ਭਰ ਕੇ ਗਿਆ ਏ ਤੂਫ਼ਾਨ.
ਬਹੁਤੀ ਦੇਰ ਨਹੀ ਲੱਗਦੀ,, ਅੱਜ-ਕੱਲ ਰਿਸ਼ਤੇ ਤੋੜਨ ਨੂੰ,,
ਪਰ ਟੁੱਟੇ ਹੋਏ ਰਿਸ਼ਤਿਆਂ ਨੂੰ ਜੋੜਦੇ, ਜੋੜਦੇ ਸਾਰੀ ਜ਼ਿੰਦਗੀ ਨਿਕਲ ਜਾਂਦੀ ਹੈ,,
ਅਸੀਂ ਮਾਣਕ ਦੀਆਂ ਕਲੀਆਂ ਸੁਣ ਹੋਏ ਵੱਡੇ
ਅਸੀਂ ਹਿੱਕ ਦੇ ਜੋਰ ਨਾਲ ਗਾਉਣ ਵਾਲੇ.
ਯਾਦਾਂ ਸਮੁੰਦਰ ਦੀਆਂ ਉਹਨਾਂ ਲਹਿਰਾਂ ਵਾਂਗ ਹੁੰਦੀਆਂ__
ਜੋ ਕਿਨਾਰੇ’ ਤੇ ਪਏ ਪੱਥਰ ਨੂੰ ਥੋੜਾ ਥੋੜਾ ਖੋਰਦੀਆਂ ਰਹਿੰਦੀਆਂ ਨੇ_