ਉਸ ਨੂੰ ਚਾਹਿਆ ਤਾਂ ਬਹੁਤ ਸੀ ,
ਪਰ ਉਹ ਮਿਲਿਆ ਹੀ ਨਹੀਂ….
ਮੇਰੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ,
ਫਾਸਲਾ ਮਿਟਿਆ ਹੀ ਨਹੀਂ
punjabi shayari
ਕੋਈ ਅੱਜਨਬੀ ਬਹੁਤ ਖਾਸ ਹੋ ਰਿਹਾ ਐ”
ਲੱਗਦਾ ਫੇਰ ਪਿਆਰ ਹੋ ਰਿਹਾ ਐ
ਜਦੋਂ ਮੁਕ ਗਏ ਸਾਹ ਫਿਰ ਤੈਨੂੰ ਚਾਹਿਆ ਨਹੀਂ ਜਾਣਾ
ਤੂੰ ਖਿਆਲ ਰੱਖੀ ਆਪਣਾ ਮੈਥੋਂ ਮੁੜ ਆਇਆ ਨਹੀਂ ਜਾਣਾ
100 ਵਾਰ ਲੜ ਕੇ ਤੇਰੇ ਨਾਲ
200 ਵਾਰ ਤੇਰਾ ਫਿਕਰ ਕਰਦੇ ਆ
ਜਿਨ੍ਹਾਂ ਨਾਲ ਕਦੇ ਗੱਲਾਂ ਨਹੀਂ ਸੀ ਖ਼ਤਮ ਹੁੰਦੀਆਂ
ਅੱਜ ਉਹਨਾਂ ਨਾਲ ਗੱਲ ਹੀ ਖ਼ਤਮ ਹੋਗੀ
ਕੋਈ ਲੰਬੀ ਚੋੜੀ ਗੱਲ ਨਹੀ ਬੱਸ ਇਹੀ ਕਿਹਨਾ ਚਾਹੁੰਦੀ ਹਾਂ
ਤੇਰੇ ਹੱਥਾਂ ਵਿਚ ਹੱਥ ਦੇਕੇ ਦੇ ‘ ਮਹਿਫੂਜ਼ ਰਹਿਨਾ ਚਾਹੁੰਦੀ ਹਾਂ
ਜਿਸਦੀ ਫਿਤਰਤ ਹੀ ਛੱਡਣਾ ਹੋਵੇ
ਉਸ ਲਈ ਕੁਝ ਵੀ ਕਰ ਲਵੋ
ਉਸਨੇ ਕਦਰ ਨਹੀ ਕਰਨੀ
ਤੇਰੇ ਤੋਂ ਦੂਰ ਹੋਣਾ ਹੀ ਠੀਕ ਲੱਗਾ ,
ਕਿਓਂਕਿ ਤੇਰੇ ਨੇੜੇ ਹੋਰ ਬਹੁਤ ਸੀ
ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ,
ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ
ਸੁਕੂਨ ਤੋਹ ਮਿਲੇਗਾ ਹੀ ਇਕ ਦਿਨ ,
ਫਿਲ੍ਹਾਲ ਜ਼ਿੰਦਗੀ ਸਵਰਨੇ ਮੈਂ ਲਗੇ ਹੈ ਹਮ !
ਮੈਂ ਕੋਈ ਛੋਟੀ ਜਿਹੀ ਕਹਾਣੀ ਨਹੀ ਸੀ,
ਬਸ ਤੂੰ ਪੰਨੇ ਹੀ ਜਲਦੀਪਲਟ ਲਏ..
ਜਿੰਦਗੀ ਵਿੱਚ ਲੋਕ ਤਾਂ ਬਹੁਤ ਮਿਲੇ।
ਪਰ ਅੱਜ ਤੱਕ ਕੋਈ ਤੇਰੇ ਜਿਹਾ ਨਹੀਂ ਮਿਲਿਆ