ਤੇਰੀ ਆਕੜ ਨਜ਼ਰਾਂ ਨਾਲ ਭੰਨ ਸਕਦੇ ਆਂ
ਮਿਲ ਕੇ ਤਾਂ ਦੇਖ ਕੀ ਕੀ ਕਰ ਸਕਦੇ ਆਂ
punjabi sad status
ਬੇਸ਼ੱਕ ਮੱਧਮ ਹੈ
ਪਰ ਮੈਂ ਆਪਣੀ ਹੀ ਰੌਸ਼ਨੀ ‘ਚ ਖੜਨ ਦਾ ਆਦੀ ਹਾਂ
ਅਸੀਂ ਤਾਂ ਉਹਨਾਂ ਵਿੱਚੋਂ ਆਂ
ਜ਼ੋ ਸ਼ਰਾਫਤ ਵੀ ਬੜੀ ਬਦਮਾਸ਼ੀ ਨਾਲ ਕਰਦੇ ਹਾਂ
ਸਬਰ ਬਹੁਤ ਵੱਡੀ ਚੀਜ ਹੈ
ਜੇ ਕਰ ਗਿਆ ਤਾਂ ਤਰ ਗਿਆ
ਮੰਨਿਆ ਕਿ ਮੈਂ ਖ਼ਾਸ ਨਹੀਂ
ਪਰ ਮੇਰੇ ਵਰਗੀ ਕਿਸੇ ‘ਚ ਗੱਲ ਨਹੀਂ
ਵਕਤ ਹਰ ਚੀਜ ਦੀ
ਅਹਿਮੀਅਤ ਬਦਲ ਦਿੰਦਾ ਹੈ
ਸਾਡੀ ਖਾਮੋਸ਼ੀ ਤੇ ਨਾਂ ਜਾਵੀਂ ਸੱਜਣਾਂ
ਅਕਸਰ ਸਵਾਹ ਥੱਲੇ ਅੱਗ ਦੱਬੀ ਹੁੰਦੀ ਆ
ਤੇਰੀ ਚੌਖਟ ਪੇ ਆ ਕਰ ਹਮ ਜ਼ਮਾਨਾ ਭੂਲ ਗਏ
ਇਸ ਦਿਲ ਕੋ ਮਿਲਾ ਇਤਨਾ ਸਕੂਨ
ਕਿ ਫਿਰ ਹਮ ਸਿਰ ਉਠਾਨਾ ਭੂਲ ਗਏ
ਜ਼ਿੱਦ ਸਮਝਣੀ ਆ ਤਾਂ ਜ਼ਿੱਦ ਹੀ ਸਹੀ
ਪਰ ਆਤਮਸਨਮਾਨ ਨਾਲੋਂ ਵੱਧ ਕੇ ਕੁੱਝ ਵੀ ਨਹੀਂ
ਸੜ ਕੇ ਖਰਾਬ ਹੋਣ ਨਾਲ
ਖਿਲ ਕੇ ਗੁਲਾਬ ਹੋਣਾ ਚੰਗਾ
ਮੈਨੂੰ ਨੀਂ ਪਤਾ ਮੈਂ ਕਿਵੇਂ ਜਿੱਤਣਾ
ਬੱਸ ਮੈਨੂੰ ਇੰਨਾਂ ਜ਼ਰੂਰ ਪਤਾ ਕਿ
ਹਾਰਨ ਵਾਲਾ ਤੇ ਮੈਂ ਹੈ ਨੀਂ
ਵਜੂਦੋਂ ਚਲਿਆ ਗਿਆ ਮੈਂ ਆਪਣੇ
ਉਹ ਦਿੱਲ ਵਿੱਚ ਆਪਣੇ ਲਈ
ਮੁੱਠੀ ਭਰ ਮੁਹੱਬਤ ਤਲਾਸ਼ਦਾ ਤਲਾਸ਼ਦਾ