ਜ਼ੇ ਲੋਕ ਤੁਹਾਡੇ ਤੋਂ ਖੁਸ਼ ਨਹੀਂ ਹੈਗੇ ਤਾਂ ਪਰਵਾਹ ਨਾ ਕਰੋ
ਤੁਸੀਂ ਇੱਥੇ ਕਿਸੇ ਦਾ ਮਨੋਰੰਜਨ ਕਰਨ ਨਹੀਂ
ਬਲਕਿ ਆਪਣੀ ਜ਼ਿੰਦਗੀ ਬਣਾਉਣ ਆਏ ਹੋ
punjabi sad status
ਠੋਕਰਾਂ ਨਾਲ ਜੋ ਅਨੁਭਵ ਤੇ ਸਬਕ ਮਿਲਿਆ ਹੈ
ਉਹ ਸਬਕ ਦੁਨੀਆਂ ਦਾ ਕੋਈ ਵੀ ਸਕੂਲ ਜਾਂ ਕਾਲਜ ਨਹੀਂ ਦੇ ਸਕਦਾ
ਅੱਖਾਂ ‘ਚ ਨੀਂਦ ਹੈ ਪਰ ਸੋਵੀ ਨਾਂ
ਹਲੇ ਕੁੱਝ ਵੱਡਾ ਕਰਨ ਦਾ ਟਾਈਮ ਇਹਨੂੰ ਖੋਅਈਂ ਨਾਂ
ਸਮਝੇਗਾ ਤਾਂ ਸਮਝ ਆਵਾਂਗੇ
ਸਮਝਾਉਣ ਨਾਲ ਨਹੀਂ
ਹਾਲਾਤ ਗਰੀਬ ਹੋਣ ਤਾਂ ਚੱਲੇਗਾ
ਪਰ ਸੋਚ ਗਰੀਬ ਨਹੀਂ ਹੋਣੀ ਚਾਹੀਦੀ
ਉਮਰ ਦੀਆਂ ਮੋਹਤਾਜ ਨਹੀਂ ਹੁੰਦੀਆਂ
ਵਕਤ ਦੀਆਂ ਮਾਰਾਂ
ਯੋਧਾ ਓਹੀ ਕਹਾਉਂਦੇ ਨੇਂ
ਜਿੰਨਾਂ ਨੂੰ ਆਪਣੀ ਜਾਨ ਤੋਂ ਵੱਧ ਜਿੱਤ ਪਿਆਰੀ ਹੁੰਦੀ ਆ
ਸਾਰੇ ਕਹਿੰਦੇ ਨੇ ਮੈਂ ਤੈਨੂੰ ਖੋਹ ਦਿੱਤਾ
ਪਰ ਖੋਹਣ ਲਈ ਮੈਂ ਤੈਨੂੰ ਪਾਇਆ ਹੀ ਕਦੋਂ ਸੀ
ਜ਼ਿੱਦ ਚਾਹੀਦੀ ਆ ਜਿੱਤਣ ਵਾਸਤੇ
ਹਾਰਨ ਲਈ ਤਾਂ ਇੱਕ ਡਰ ਹੀ ਕਾਫ਼ੀ ਆ
ਸਾਦਗੀ ਰੱਖ ਮੁਸਾਫ਼ਿਰ
ਚਲਾਕੀਆਂ ਨਾਲ ਰੱਬ ਨਹੀਂ ਮਿਲਿਆ ਕਰਦਾ
ਧੋਖਾ ਦੇਣ ਵਾਲੇ ਸ਼ਾਇਦ ਇਹ ਭੁੱਲ ਗਏ
ਕਿ ਮੌਕਾ ਸਾਡਾ ਵੀ ਆਵੇਗਾ
ਵਕਤ ਜ਼ਰੂਰ ਲੱਗ ਸਕਦਾ ਏ ਮੁਸਾਫ਼ਿਰ
ਪਰ ਖ਼ੁਦਾ ਨਾਂ ਸੁਣੇ ਇੰਝ ਹੋ ਨਹੀਂ ਸਕਦਾ