ਕੁਝ ਰੂਹਾਂ ਚੁਪ-ਚਾਪ
ਦੁੱਖ ਝੱਲਦੀਆਂ ਰਹਿੰਦੀਆਂ ਨੇਂ
punjabi sad status
ਵੱਡਾ ਬਣਨਾ ਹੈ ਤਾਂ
ਛੋਟਾ ਸੋਚਣਾ ਛੱਡ ਦਿਓ
ਗੁੱਝੀ ਸੱਟ ਤੇ ਇਸ਼ਕ ਅਧੂਰਾ
ਰਹਿ ਰਹਿ ਕੇ ਤੜਪਾਉਣ ਸਦਾ
ਸ਼ਰਮ ਦੀ ਅਮੀਰੀ ਨਾਲੋਂ
ਇੱਜ਼ਤ ਦੀ ਗਰੀਬੀ ਚੰਗੀ ਹੁੰਦੀ ਆ
ਜ਼ਿੰਦਗੀ ‘ਚ ਹਰ ਤੂਫ਼ਾਨ ਨੁਕਸਾਨ ਕਰਨ ਹੀ ਨਹੀਂ ਆਉਂਦੇ
ਕੁੱਝ ਤੂਫ਼ਾਨ ਰਸਤਾ ਸਾਫ ਕਰਨ ਵੀ ਆਉਂਦੇ ਨੇਂ
ਅਸੀਂ ਅਧੂਰੇ ਲੋਕ ਆਂ
ਸਾਡੀ ਨਾਂ ਨੀਂਦ ਪੂਰੀ ਹੁੰਦੀ ਨਾਂ ਖ਼ਵਾਬ
ਚਰਚਾਵਾਂ ਖ਼ਾਸ ਹੋਣ ਤਾਂ ਕਿੱਸੇ ਵੀ ਜ਼ਰੂਰ ਹੁੰਦੇ ਨੇਂ
ਉਂਗਲੀਆਂ ਵੀ ਓਹਨਾ ਤੇ ਹੀ ਉੱਠਦੀਆਂ ਨੇਂ ਜੋ ਮਸ਼ਹੂਰ ਹੁੰਦੇ ਨੇਂ
ਦਿਲਾਂ ਐਵੇਂ ਬਹੁਤਾ ਕਿਸੇ ਦਾ ਹਮਦਰਦ ਨਾ ਬਣਿਆ ਕਰ
ਇੱਥੇ ਲੋਕ ਮਾੜਾ ਕਹਿਣ ਲੱਗੇ ਇਕ ਮਿੰਟ ਨੀ ਲਾਉਂਦੇ
ਦੋਸਤੀ ਮਜ਼ਬੂਤ ਰੱਖੋ
ਜ਼ਮਾਨਾ ਜੜਾਂ ਵੱਢ ਵੀ ਦੇਵੇ
ਦੋਸਤ ਡਿੱਗਣ ਨੀਂ ਦਿੰਦੇ
ਤੁਹਾਨੂੰ ਕਿਵੇਂ ਭੁੱਲ ਸਕਦਾ ਆਂ
ਤੁਸੀਂ ਤਾਂ ਬਹੁਤ ਦਿਲ ਦੁਖਾਇਆ ਆ
ਕੋਈ ਜ਼ੇ ਤੁਹਾਡੇ ਨਾਲ ਜ਼ਿਆਦਾ ਬਹਿਸ ਕਰੇ ਤਾਂ ਉਹਦੇ ਮੂੰਹ ਨਾਂ ਲੱਗੋ
ਕਿਉਂਕਿ ਅਕਸਰ ਉਹੀ ਭਾਂਡੇ ਆਵਾਜ਼ ਕਰਦੇ ਨੇਂ ਜੋ ਖਾਲੀ ਹੁੰਦੇ ਨੇਂ
ਇਨਸਾਨ ਦੀ ਫ਼ਿਤਰਤ ਫ਼ਿਤਰਤ ‘ਚ ਫ਼ਰਕ ਹੁੰਦਾ ਹੈ
ਕੋਈ ਗੁਣ ਲੱਭਦਾ ਤੇ ਕੋਈ ਗੁਨਾਹ ਗਿਣਦਾ