ਮੈਂ ਆਪਣੀ ਔਕਾਤ ‘ਚ ਹੀ ਹਾਂ
ਬੱਸ ਤੂੰ ਆਪਣੀ ਨਾਂ ਭੁੱਲੀਂਸੁਣ ਓਏ ਟਾਈਮ ਟਾਈਮ ਦੀ ਗੱਲ ਆ
ਅੱਜ ਤੇਰਾ ਵਾਂ ਕੱਲ ਮੇਰਾ ਹੋਊ
ਜਦੋਂ ਮੇਰਾ ਹੋਊ ਸੋਚ ਓਦੋਂ ਤੇਰਾ ਕੀ ਹੋਊ
punjabi sad status
ਰਿਸ਼ਤੋ ਕੋ ਵਕਤ ਔਰ ਹਾਲਾਤ ਬਦਲ ਦੇਤੇ ਹੈ
ਅਬ ਤੇਰਾ ਜਿਕਰ ਹੋਣੇ ਪਰ ਹਮ ਬਾਤ ਬਦਲ ਦੇਤੇ ਹੈ
ਜਾਣ ਵਾਲਿਆਂ ਨੂੰ ਇਜਾਜ਼ਤ
ਰਹਿਣ ਵਾਲਿਆਂ ਦਾ ਸ਼ੁਕਰੀਆ
ਦੂਰੀਆਂ ਵਿੱਚ ਹੀ ਪਰਖੇ ਜਾਂਦੇ ਨੇ ਰਿਸ਼ਤੇ
ਅੱਖਾਂ ਸਾਹਮਣੇ ਤਾਂ ਸਾਰੇ ਹੀ ਵਫ਼ਾਦਾਰ ਹੁੰਦੇ ਨੇ
ਸ਼ੌਂਕ ਅੱਸੀ ਵੀ ਰੱਖਦੇ ਆਂ ਹੁਣ
ਅਮੀਰ ਬਣਨ ਦਾ
ਭਾਵੇਂ ਹੁਣ ਕਦੇ ਵੀ ਨੀ ਮੈਥੋਂ ਜਾਣਾ ਮੁੜਿਆ
ਤਾਂ ਵੀ ਤੇਰੇ ਨਾਲ ਰਹਿਣਾ ਮੇਰਾ ਨਾਂ ਜੁੜਿਆ
ਲੋਕ ਚੰਗੇ ਆ
ਪਰ ਆਪਣੇ ਮੱਤਲਬ ਤੱਕ
ਅੱਜਕੱਲ ਚਾਰ ਰਿਸ਼ਤੇਦਾਰ ਨਾਲ ਉਦੋਂ ਹੀ ਚੱਲਦੇ ਨੇਂ
ਜਦੋਂ ਪੰਜਵਾਂ ਮੋਢਿਆਂ ਤੇ ਹੋਵੇ
ਆਪਣੇ ਪਿਉ ਦਾ ਗੁਰੂਰ ਆਂ ਤੂੰ
ਦੇਖੀਂ ਕਿਸੇ ਹੋਰ ਲਈ ਮਿੱਟ ਨਾਂ ਜਾਵੀਂ ਕਿਤੇ
ਅੱਖੀਆਂ ਦਾ ਓਹਲਾ ਹੀ ਆ ਸੱਜਣਾਂ
ਸੂਰਜ ਡੁੱਬਦਾ ਨਈਂ ਬਸ ਕਿਤੇ ਹੋਰ ਜਾ ਚੜ੍ਹਦਾ
ਜਿੰਨੀ ਜ਼ਰੂਰਤ ਓਹਨਾਂ ਰਿਸ਼ਤਾ ਵਾ ਇੱਥੇ
ਬਿਨਾਂ ਮੱਤਲਬ ਕੌਣ ਫਰਿਸ਼ਤਾ ਵਾ ਇੱਥੇ
ਸਰਮਾਏਦਾਰਾਂ ਦੀ ਐਨੀ ਔਕਾਤ ਕਿੱਥੇ
ਕਿ ਉਹ ਫਕੀਰਾਂ ਨੂੰ ਕੁਝ ਦਾਨ ਕਰ ਸਕਣ