ਵੇਖ ਕੇ ਸੋਹਣਾ ਮੁੱਖ
ਅਸੀਂ ਇਤਬਾਰ ਨਾ ਕਰਦੇ ,
ਓਹਦੀਆਂ ਝੂਠੀਆਂ ਕਸਮਾਂ ਦਾ
ਇਤਬਾਰ ਨਾ ਕਰਦੇ…
ਜੇ ਪਤਾ ਹੁੰਦਾ ਕਿ ਅਸੀਂ
ਸਿਰਫ ਮਜ਼ਾਕ ਓਹਦੇ ਲਈ ,
ਤਾਂ ਸੌਂਹ ਰੱਬ ਦੀ ਮਰ ਜਾਂਦੇ ,
ਪਰ ਕਦੀ ਪਿਆਰ ਨਾ ਕਰਦੇ
punjabi sad shayari on life
ਫਰਕ ਹੀ ਏਨਾ ਪੈ ਗਿਆ ਕਿ
ਕੋਈ ਫਰਕ ਈ ਨੀ ਪੈਦਾ
ਨਸ਼ਾ ਤਾਂ ਦੇਖ ਤੇਰੀ ਮਹੁਬਤ ਦਾ, ਇੱਕ ਬੰਦ ਹੋਏ ਨੰਬਰ ਨੂੰ ਵੀ,
ਮੋਬਾਇਲ ‘ਚੋ DELETE ਕਰਨ ਨੂੰ ਦਿਲ ਨਹੀ ਕਰਦਾ।
ਐਵੇਂ ਦਿਲ ਤੇ ਲੈ ਕੇ ਬਹਿ ਗਿਆ ਚਟਕੀ ਕਰ ਕੋਈ ਵੀਚਟਕ ਗਿਆ,
ਇਨਸਾਫ ਦੀ ਗੁਹਾਰ ਲਗਾਈ ਹਰ ਕੋਈ ਮੇਰੇ ਤੇ ਭਟਕ ਗਿਆ
ਟੁਟਿਆ ਫਿਰੇ ਦਰਦੀ ਹੁਣ ਅੰਦਰੋਂ ਅੰਦਰ
ਸੋਚ ਕਿਉਂ ਬੇਈਮਾਨਾਂ ਲਈ ਅਸੀਂ ਮਰਦੇ ਰਹੇ ।
ਉਸ ਨੂੰ ਚਾਹਿਆ ਤਾਂ ਬਹੁਤ ਸੀ ,
ਪਰ ਉਹ ਮਿਲਿਆ ਹੀ ਨਹੀਂ….
ਮੇਰੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ,
ਫਾਸਲਾ ਮਿਟਿਆ ਹੀ ਨਹੀਂ
ਜਦੋਂ ਮੁਕ ਗਏ ਸਾਹ ਫਿਰ ਤੈਨੂੰ ਚਾਹਿਆ ਨਹੀਂ ਜਾਣਾ
ਤੂੰ ਖਿਆਲ ਰੱਖੀ ਆਪਣਾ ਮੈਥੋਂ ਮੁੜ ਆਇਆ ਨਹੀਂ ਜਾਣਾ
ਜਿਨ੍ਹਾਂ ਨਾਲ ਕਦੇ ਗੱਲਾਂ ਨਹੀਂ ਸੀ ਖ਼ਤਮ ਹੁੰਦੀਆਂ
ਅੱਜ ਉਹਨਾਂ ਨਾਲ ਗੱਲ ਹੀ ਖ਼ਤਮ ਹੋਗੀ
ਜਿਸਦੀ ਫਿਤਰਤ ਹੀ ਛੱਡਣਾ ਹੋਵੇ
ਉਸ ਲਈ ਕੁਝ ਵੀ ਕਰ ਲਵੋ
ਉਸਨੇ ਕਦਰ ਨਹੀ ਕਰਨੀ
ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ,
ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ
ਮੈਂ ਕੋਈ ਛੋਟੀ ਜਿਹੀ ਕਹਾਣੀ ਨਹੀ ਸੀ,
ਬਸ ਤੂੰ ਪੰਨੇ ਹੀ ਜਲਦੀਪਲਟ ਲਏ..
ਸੱਟ ਡੂੰਗੀ ਖਾ ਗਏ ਸੱਜਣਾ ਪਤਾ ਨੀ ਕਸੂਰ ਕੀ ਹੋਇਆ
ਕੁੱਝ ਨੀ ਚੰਗਾ ਲਗਦਾ ਯਾਰਾ ਤੂੰ ਦੂਰ ਕੀ ਹੋਇਆ