ਵਕਤ ਕਦੇ ਕਿਸੇ ਦਾ ਇੱਕੋ ਜਿਹਾ ਨਹੀਂ ਰਹਿੰਦਾ
ਉਨ੍ਹਾਂ ਨੂੰ ਵੀ ਰੋਣਾ ਪੈਂਦਾ ਹੈ ਜੋ ਦੂਜਿਆ ਨੂੰ ਰਵਾਉਂਦੇ ਹਨ
punjabi sad shayari on life
ਸਕੂਨ ਇੱਕ ਅਜਿਹੀ ਦੌਲਤ ਹੈ
ਜੋ ਹਰ ਕਿਸੇ ਦੇ ਨਸੀਬ ‘ਚ ਨਹੀਂ ਹੁੰਦੀ
ਉੱਡ ਗਈਆਂ ਨੀਂਦ ਰਾਤ ਦੀ
ਜਦੋਂ ਆਪਣਿਆਂ ਨੇਂ ਗੱਲ ਕੀਤੀ ਔਕਾਤ ਦੀ
ਰੱਬ ਦੀ ਅਦਾਲਤ ਦੀ ਵਕਾਲਤ ਬੜੀ ਨਿਆਰੀ ਹੈ
ਤੂੰ ਚੁੱਪ ਰਹਿ ਕੇ ਕਰਮ ਕਰ ਤੇਰਾ ਮੁਕੱਦਮਾ ਜਾਰੀ ਹੈ
ਜਦੋਂ ਮੈਂ ਇਕੱਲੇ ਤੁਰਨਾ ਸ਼ੁਰੂ ਕੀਤਾ ਤਾਂ
ਮੈਨੂੰ ਸਮਝ ਆਇਆ ਕਿ ਮੈਂ ਕਿਸੇ ਤੋਂ ਘੱਟ ਨਹੀਂ ਹਾਂ
ਸਹੀ ਹੁੰਦਾ ਹੈ ਕਦੇ ਕਦੇ
ਕੁੱਝ ਲੋਕਾਂ ਦਾ ਦੂਰ ਹੋ ਜਾਣਾ
ਉੱਠ ਗਏ ਹੋ ਤਾਂ ਰੱਬ ਦਾ ਸ਼ੁਕਰੀਆ ਕਰੋ
ਹਰ ਜ਼ਿੰਦਗੀ ਦੇ ਮੁਕੱਦਰ ‘ਚ ਸਵੇਰ ਨਹੀਂ ਹੋਇਆ ਕਰਦੀ
ਅੱਜ ਕੱਲ ਮੰਨ ਦੇਖ ਕੇ ਨਹੀਂ
ਮਕਾਨ ਦੇਖ ਕੇ ਮਹਿਮਾਨ ਆਉਂਦੇ ਨੇਂ
ਲਾਖ ਦਲਦਲ ਹੋ ਪਾਂਵ ਜਮਾਏ ਰੱਖੋ
ਹਾਥ ਖਾਲੀ ਹੀ ਸਹੀ ਊਪਰ ਉਠਾਏ ਰੱਖੋ
ਕੌਣ ਕਹਿਤਾ ਹੈ ਚਲਨੀ ਮੇਂ ਪਾਣੀ ਰੁੱਕ ਨਹੀਂ ਸਕਤਾ
ਬਰਫ ਬਨਨੇਂ ਤਕ ਹੋਂਸਲਾ ਬਨਾਏ ਰੱਖੋ
ਮੁਹੱਬਤ ਵਧੀਆ ਚੀਜ਼ ਆ
ਬੱਸ ਸੱਚੀ ਨਾ ਕਰਿਓ
ਬਹੁਤ ਗਰੂਰ ਸੀ ਛੱਤ ਨੂੰ ਛੱਤ ਹੋਣ ਤੇ
ਇੱਕ ਮੰਜ਼ਿਲ ਹੋਰ ਬਣੀ
ਛੱਤ ਫ਼ਰਸ਼ ਹੋ ਗਈ
ਕਿਸੇ ਦੀ ਤਰੱਕੀ ਦੇਖ ਕੇ ਲੱਤਾਂ ਨੀ ਖਿੱਚੀਆ
ਉਂਝ ਭਾਵੇ ਸਾਡੀ ਬਣਦੀ ਥੋੜਿਆ ਨਾਲ ਆ