ਅਸੀਂ ਉਹਨਾਂ ਚੋ ਆਂ ਜੇ ਲੁੱਟੇ ਵੀ ਜਾਈਏ
ਤਾਂ ਵੀ ਆਖੀਦਾ ਰੱਬ ਦਾ ਦਿੱਤਾ ਬਹੁਤ ਕੁਝ ਆ
punjabi sad shayari on life
ਉਮਰ ਬਹੁਤ ਬਾਕੀ ਆ ਹਾਲੇ
ਹਾਦਸੇ ਵੀ ਬਹੁਤ ਹੋਣਗੇ
ਨਾਂ ਇੰਨੀ ਛੇਤੀ ਲੰਘ ਉਮਰੇ
ਕੁਝ ਖ਼ੁਆਬ ਅਧੂਰੇ ਨੇਂ ਮੇਰੇ
ਹੁਣ ਫ਼ਰਕ ਨੀਂ ਪੈਂਦਾ
ਕੋਈ ਰੁੱਠੇ ਜਾਂ ਕੋਈ ਟੁੱਟੇ
ਮੈਥੋਂ ਰੋਣਾ ਰੁਕਦਾ ਨੀ
ਜੇ ਗੱਲ ਮੇਰੇ ਦਿਲ ਤੇ ਲੱਗੇ ਜਾਵੇ
ਅਸੀਂ ਤਾਂ ਦੁਸ਼ਮਣ ਦੀ ਸ਼ਕਲ ਦੇਖ ਕੇ ਹੀ
ਉਸ ਦੀ ਔਕਾਤ ਦੱਸ ਦਿੰਦੇ ਹਾਂ
ਤੇਰੇ ਬੜੇ ਹੋਣਗੇ
ਪਰ ਸਾਡਾ ਕੋਈ ਨਾ
ਥੋੜਾ ਪਿਆਰ ਨਾਲ ਗੱਲ ਕੀ ਕਰਲੋ
ਸਾਰੇ ਹਲਕੇ ‘ਚ ਹੀ ਲੈਣ ਲੱਗ ਪੈਂਦੇ ਨੇ
ਚੰਗਾ ਮਾੜਾ ਆਹੀ ਹਾਲ ਮੇਰਾ
ਕਬਰਾਂ ਨਾਲ ਜਾਣਾ ਜੋ ਮਲਾਲ ਮੇਰਾ
ਹਾਰ ਗਿਆ ਮੈਂ ਤੇ ਜਿਤਿਆਂ ਏਂ ਤੂੰ
ਗੱਲੀ ਬਾਤੀਂ ਨਾਲ ਰਹਿਣ ਵਾਲੇ
ਹੁਣ ਦੱਸ ਮੈਨੂੰ ਕਿੱਥੇਂ ਆਂ ਤੂੰ
ਦੁਨੀਆਂ ਗੋਲ ਆ
ਤੇ ਇੱਥੇ ਸਭ ਦਾ ਡਬਲਰੋਲ ਆ
ਕਮਾਲ ਦੀ ਗੱਲ ਹੈ ਤੇਰੇ ਨਾਲ ਹੁੰਦਿਆ ਹੋਏ ਵੀ
ਮੈਂ ਖੁਦ ਨਾਲ ਗੱਲ ਕਰਦਾ ਰਿਹਾਂ
ਮੈਨੂੰ ਤੇਰੇ ਹੋਣ ਦਾ ਅਹਿਸਾਸ ਹੀ ਨਹੀਂ ਹੋਇਆ
ਅੱਗ ਲਗਾ ਦਿਆਂਗੇ ਉਸ ਮਹਿਫ਼ਿਲ ‘ਚ
ਜਿੱਥੇ ਬਗਾਵਤ ਸਾਡੇ ਖ਼ਿਲਾਫ਼ ਹੋਵੇਗੀ