ਅਸੀਂ ਭੁੱਲਦੇ ਨਹੀਂ
ਬੱਸ ਯਾਦ ਕਰਨਾਂ ਛੱਡ ਦਿੰਨੇ ਆਂ
punjabi sad shayari on life
ਟੁੱਟੀਆਂ ਹੋਈਆਂ ਚੀਜ਼ਾਂ
ਦਿਲਾਸਿਆਂ ਨਾਲ ਕਿੱਥੇ ਜੁੜਦੀਆਂ ਨੇ
ਘੱਟੀਆ ਲੋਕਾਂ ਦਾ ਇਲਾਜ਼
ਘੱਟੀਆ ਤਰੀਕੇ ਨਾਲ ਹੀ ਕਰਨਾ ਪੈਂਦਾ ਵਾਂ
ਸਾਰੀਆਂ ਖੂਬੀਆਂ ਇਕ ਇਨਸਾਨ ‘ਚ ਨਹੀਂ ਹੁੰਦੀਆਂ
ਕੋਈ ਸੋਹਣਾ ਹੁੰਦਾ ਹੈ ਤੇ ਕੋਈ ਵਫ਼ਾਦਾਰ
ਮਸ਼ਹੂਰ ਹੋਣ ਦਾ ਸ਼ੌਂਕ ਨਹੀਂ
ਬੱਸ ਕੁੱਝ ਲੋਕਾਂ ਦਾ ਹੰਕਾਰ ਤੋੜਨਾ ਆ
ਸ਼ਾਹਾਂ ਨਾਲੋ ਖੁਸ਼ ਨੇ ਮਲੰਗ ਦੋਸਤੋ
ਗੂੜੇ ਫਿੱਕੇ ਜ਼ਿੰਦਗੀ ਦੇ ਰੰਗ ਦੋਸਤੋ
ਜ਼ੇ ਤੂੰ ਬਦਮਾਸ਼ ਆਂ
ਤਾਂ ਸੁਣ ਲੇ ਸ਼ਰੀਫ਼ ਅਸੀਂ ਵੀ ਨੀ ਹੈਗੇ
ਲੋਕ ਬਸ ਮਿਲਦੇ ਹੀ ਇੱਤਫ਼ਾਕ ਨਾਲ ਆ
ਵੱਖ ਸਾਰੇ ਆਪਣੀ ਮਰਜ਼ੀ ਨਾਲ ਹੁੰਦੇ ਆ
ਹਰਕਤਾਂ ਸੁਧਾਰ ਲਾ ਆਪਣੀਆਂ
ਨਹੀਂ ਤਾਂ ਹਾਲਾਤ ਬਦਲ ਦੇਵਾਂਗੇ ਤੇਰੇ
ਬਾਹਰੋਂ ਸੁਲਝੇ ਹੋਏ ਦਿਖਣ ਲਈ
ਅੰਦਰ ਬਹੁਤ ਉੱਲਝਣਾ ਪੈਂਦਾ ਹੈ
ਤੂੰ ਚੰਗਾ ਹੋਵੇਂਗਾ ਆਪਣੇ ਲਈ
ਮੈਂ ਬੁਰਾ ਵਾਂ ਜ਼ਮਾਨਾ ਜਾਣਦਾ ਵਾਂ
ਖੌਫ ਤਾਂ ਅਵਾਰਾ ਕੁੱਤੇ ਵੀ ਮਚਾਉਂਦੇ ਨੇਂ
ਪਰ ਦਹਸ਼ਤ ਹਮੇਸ਼ਾਂ ਸ਼ੇਰ ਦੀ ਹੁੰਦੀ ਆ