ਜਿਹੜੇ ਅਪਣੀ ਮਰਜੀ ਦੇ ਰਾਜੇ ਹੋਣ
ਉਹ ਸਦਾ ਰਾਜੇ ਹੀ ਰਹਿੰਦੇ ਆ
punjabi sad shayari on life
ਔਰਤ ਦਾ ਸਭ ਤੋਂ ਵੱਡਾ ਸਤਿਕਾਰ
ਔਰਤ ਨੂੰ ਸਮਝਣਾ ਹੈ ਤਰੀਫ਼ ਕਰਨਾ ਨਹੀ
ਕਭੀ ਫੁਰਸਤ ਮਿਲੀ ਤੋ ਮਿਲੇਂਗੇ ਅਪਨੇ ਆਪ ਸੇ
ਲੋਗੋਂ ਸੇ ਸੁਨਾ ਹੈਂ ਕੇ ਬਹੁਤ ਬੁਰੇ ਹੈਂ ਹਮ
ਸੁਭਾਅ ਹੀ ਇਹੋ ਜਾ
ਸਾਰਿਆਂ ਦਾ ਦੁੱਖ ਆਪਣਾ ਹੀ ਲੱਗਦਾ
ਰੱਖੇ ਮੁੱਢ ਤੋਂ ਅਸੂਲ ਸਾਰੇ Kaim ਨੇ ਬਹੁਤਾ ਕਿਸੇ ਨੂੰ ਨਾਂ ਸਿਰ ਤੇ ਚਾੜਦੇ
ਬੱਸ ਹੁਣ ਉਹਨਾਂ ਉੱਤੋਂ ਜਿੰਦ ਵਾਰੀਏ ਜਿਹੜੇ ਯਾਰੀ ਦਾ ਨੇ ਮੁੱਲ ਤਾਰਦੇ
ਜਿੱਥੇ ਖੁੱਲ ਕੇ ਗੱਲ ਕਰਨ ਦੀ ਆਦਤ ਹੋਵੇ
ਓਥੇ ਰਿਸ਼ਤੇ ਕਦੇ ਨਹੀਂ ਟੁੱਟਦੇ
ਮੁਹੱਬਤ ਵਿੱਚੋ ਹਾਰੇ ਹਾਂ ਹੁਣ ਨਾਮ ਤਾਂ ਬਣਾਉਣਾ ਪਉ
ਕਿੰਨਾ ਸੀ ਪਿਆਰ ਸੱਚਾ ਉਹਨੂੰ ਅਹਿਸਾਸ ਤਾਂ ਕਰਾਉਣਾ ਪਊ
ਸੁਆਦ ਨਾਂ ਚੰਗਾ ਲੱਗੇ
ਤਾਂ ਲੋਕ ਟੁੱਕ ਕੇ ਛੱਡ ਦਿੰਦੇ ਨੇਂ
ਫਰਕ ਤਾਂ ਬਹੁਤ ਆ ਮਿੱਤਰਾ ਤੂੰ ਹਾਲੇ ਸਿਖ ਰਿਹਾ ਆ
ਤੇ ਅਸੀਂ ਖੇਡ ਚੁੱਕੇ ਆ
ਫ਼ਰਕ ਨਹੀਂ ਪੈਂਦਾ ਕੋਈ ਨਾਲ ਹੈਗਾ ਜਾਂ ਨਹੀਂ
ਹਰ ਦੁੱਖ ਹੱਸ ਕੇ ਸਹਿੰਦੇ ਆਂ
ਮਿਲਾਵਟ ਨਹੀਂ ਪਸੰਦ ਰਿਸਤਿਆਂ ‘ਚ
ਤਾਂਹੀ ਇੱਕਲੇ ਰਹਿੰਦੇ ਆਂ
ਇਕੱਠਿਆਂ ਨੂੰ ਵੇਖ ਕੇ ਬਥੇਰੇ ਖਾਂਦੇ ਖਾਰ ਆ
ਸਕਿਆਂ ਭਰਾਵਾਂ ਨਾਲੋਂ ਵੱਧ ਕੇ ਪਿਆਰ ਆ
ਜਦੋਂ ਰੂਹਾਂ ਉਦਾਸ ਹੋਣ
ਫ਼ਿਰ ਚੁੱਪ ਤੋੜਨ ਦਾ ਦਿਲ ਨਹੀਂ ਕਰਦਾ